ਕੀ ਇਟਲੀ ਵਿਚ ਲੱਗਭੱਗ 20 ਕੁ ਹਜ਼ਾਰ ਬਿਨਾਂ ਪਾਸਪੋਰਟ ਦੇ ਰਹਿੰਦੇ ਪੰਜਾਬੀ ਮੁੰਡਿਆਂ ਦਾ ਮੁੱਦਾ ਵੀ ਪੰਜਾਬ ਦੀ ਸਿਆਸਤ ਦਾ ਮੁੰਦਾ ਹੋ ਸਕਦਾ ਹੈ …………….ਪਰਮਜੀਤ ਦੁਸਾਂਝ

ਸੰਨ 2009 ਦੇ ਸੰਤਬਰ ਮਹੀਨੇ ਵਿਚ ਇਟਲੀ ਵਿਚ ਖੁੱਲੀ ਇੰਮੀਗ੍ਰੇਸ਼ਨ ਖੁੱਲੀ । ਹਜ਼ਾਰਾਂ ਪੰਜਾਬੀ ਮੁੰਡਿਆਂ ਕੋਲ ਭਾਰਤੀ ਪਾਸਪੋਰਟ ਨਹੀ ਸਨ

Read more