ਹਰਪ੍ਰੀਤ ਸਿੰਘ ਜੀਰ੍ਹਾ ਦਾ ਆਰੇਸੋ ਖੇਡ ਮੇਲੇ ਤੇ ਕੀਤਾ ਵਿਸ਼ੇਸ਼ ਸਨਮਾਨ।

ਪੰਜਾਬ ਅਤੇ ਪੰਜਾਬੀਅਤ

ਆਰੇਸੋ (ਇਟਲੀ)) ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਆਰੇਸੋ ਦੁਆਰਾ ਬੁਚੀਨੇ ਸ਼ਹਿਰ ਦੀ ਗਰਾਉਂਡ ਚ ਕਰਵਾਏ ਗਏ ਖੇਡ ਮੇਲੇ ਤੇ ਨੌਜਵਾਨ ਆਗੂ ਸ:ਹਰਪ੍ਰੀਤ ਸਿੰਘ ਜੀਰਾ੍ਹ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ।ਉੱਘੇ ਖੇਡ ਪ੍ਰਮੋਟਰ ਸੁੱਖਾ ਗਿੱਲ ਅਤੇ ਬਾਕੀ ਕਲੱਬ ਮੈਂਬਰਾਂ ਦੁਆਰਾ ਸ:ਹੈਪੀ ਜੀਰਾ੍ਹ ਦਾ ਸਨਮਾਨ ਕਰਦੇ ਸਮੇਂ ਉਨਾਂ੍ਹ ਦੇ ਚੰਗੇ ਗੁਣਾਂ ਦੀ ਭਰਪੂਰ ਸ਼ਾਲਾਘਾ ਵੀ ਕੀਤੀ ਗਈ।ਇਸ ਮੌਕੇ ਵੱਖ ਵੱਖ ਖੇਤਰ ਦੀਆਂ ਅਨੇਕਾਂ ਮਾਣਮੱਤੀਆਂ ਸ਼ਖਸ਼ੀਅਤਾਂ ਹਾਜਿਰ ਸਨ।ਦੱਸਣਯੋਗ ਹੈ ਸ:ਹਰਪੀ੍ਰਤ ਸਿੰਘ ਜੀਰਾ੍ਹ ਕਾਫੀ ਸਰਗਰਮ ਨੌਜਵਾਨ ਹੈ ।ਮਾਨਤੋਵਾ ਦੇ ਖੇਡ ਮੇਲੇ ਤੇ ਵੀ ਉਨਾਂ੍ਹ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਸੀ।ਹਰਪ੍ਰੀਤ ਸਿੰਘ ਜੀਰਾਂ੍ਹ ਜਿੱਥੇ ਖੇਡਾਂ ਨੂੰ ਪ੍ਰਫੁਲਿੱਤ ਕਰਨ ਹਿੱਤ ਆਪਣੀ ਜਿੰਮੇਵਾਰੀ ਬਾਖੂਬੀ ਨਿਭਾਅ ਰਿਹਾ ਹੈ ,ਉੱਥੇ ਸਮਾਜਿਕ ਭਲਾਈ ਦੇ ਖੇਤਰ ਵਿੱਚ ਵੀ ਅੱਗੇ ਵਧਣ ਲਈ ਯਤਨਸ਼ੀਲ ਹੈ।

ਪੰਜਾਬ ਅਤੇ ਪੰਜਾਬੀਅਤ

Leave a Reply

Your email address will not be published. Required fields are marked *

shares