ਸ੍ਰੀ ਗੁਰੂ ਰਵਿਦਾਸ ਗੁਰੂ ਘਰ ਓਵਾਅੋਰਸਲ ਜਰਮਨੀ ਫਰੈਂਕਫ਼ਰਟ ਵਿਖੇ ਗੁਰੂ ਰਵਿਦਾਸ ਜੀ ਦਾ 642ਵਾਂ ਗੁਰੂਪੁਰਬ ਮਨਾਇਆ ਗਿਆ

ਪੰਜਾਬ ਅਤੇ ਪੰਜਾਬੀਅਤ

ਸ੍ਰੀ ਗੁਰੂ ਰਵਿਦਾਸ ਗੁਰੂ ਘਰ ਓਵਾਅੋਰਸਲ ਜਰਮਨੀ ਫਰੈਂਕਫ਼ਰਟ ਵਿਖੇ ਗੁਰੂ ਰਵਿਦਾਸ ਜੀ ਦਾ 642ਵਾਂ ਗੁਰੂਪੁਰਬ ਮਨਾਇਆ ਗਿਆ।

ਜਿਸ ਵਿੱਚ ਵਿਸ਼ਵ ਪ੍ਰਸਿੱਧ ਗਾਇਕ ਲੇਂਹਬਰ ਹੁਸੈਨਪੁਰੀ ਇੰਡੀਆ ਤੋਂ ਵਿਸ਼ੇਸ਼ ਤੌਰ ਤੇ ਪਹੁੰਚੇ ਜਿਥੇ

ਇਸ ਮੌਕੇ ਆਪਣੇ ਧਾਰਮਿਕ ਗੀਤਾਂ ਰਾਹੀਂ ਹਾਜਰੀ ਲਗਵਾ ਕੇ ਸੰਗਤਾਂ ਨੂੰ ਮੰਤਰਮੁਗਤ ਕੀਤਾ। ਗੁਰੂਘਰ ਦੀ ਪ੍ਰਬੰਧਕ ਕਮੇਟੀ ਵਲੋਂ ਗਾਇਕ ਲੇਂਹਬਰ ਹੂਸੈਨਪੁਰੀ ਜੀ ਦਾ ਧੰਨਵਾਦ ਸਹਿਤ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ।

ਇਸ ਮੌਕੇ ਅਨੇਕਾਂ ਗੀਤਾਂ ਦੇ ਰਚਣਹਾਰੇ ਗੀਤਕਾਰ ਬਿੰਦਰ ਨਵੇਂ ਪਿੰਡੀਆਂ ਅਤੇ ਗੀਤਕਾਰ ਸੋਡੀ ਲਿੱਤਰਾਂ ਵਾਲੇ ਦਾ ਵੀ ਗਰੂਘਰ ਦੀ ਕਮੇਟੀ ਵਲੋੰ ਸਨਮਾਨ ਕੀਤਾ ਗਿਆ। “ਸਿੱਕੀ ਝੱਜੀ ਪਿੰਡ ਵਾਲਾ”

ਪੰਜਾਬ ਅਤੇ ਪੰਜਾਬੀਅਤ

Leave a Reply

Your email address will not be published. Required fields are marked *

shares