ਸੋਸ਼ਲ ਮੀਡੀਆ ‘ਤੇ ਬਰਮਿੰਘਮ ਦੇ ਖਾਲਿਸਤਾਨੀ ਸਮਰਥਕ ਦੀ ਟਰਾਂਸਜੈਂਡਰ ਨਾਲ ਅਸ਼ਲੀਲ ਵੀਡੀਓ ਵਾਇਰਲ

ਪੰਜਾਬ ਅਤੇ ਪੰਜਾਬੀਅਤ

ਜਲੰਧਰ— ਖਾਲਿਸਤਾਨ ਬਣਾਉਣ ਦੀ ਮੰਗ ਨੂੰ ਲੈ ਕੇ ਰੈਫਰੈਂਡਮ 2020 ਮੁਹਿੰਮ ਦੇ ਇਕ ਪ੍ਰਚਾਰਕ ਦੀ ਅਸ਼ਲੀਲ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਵੀਡੀਓ ‘ਚ ਇਕ ਸਿੱਖ ਵਿਅਕਤੀ ਜੋ ਕਿ ਬਰਮਿੰਘਮ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਉਹ ਇਕ ਟਕਾਂਸਜੈਂਡਰ ਨਾਲ ਇਤਰਾਜ਼ਯੋਗ ਹਲਾਤ ‘ਚ ਦਿਖਾਈ ਦੇ ਰਿਹਾ ਹੈ।

ਇਹ ਵੀ ਪਤਾ ਲੱਗਾ ਹੈ ਕਿ ਇਸ ਅਸ਼ਲੀਲ ਵੀਡੀਓ ਨੂੰ ਕਿਸੇ ਹੋਰ ਨੇ ਨਹੀਂ ਸਗੋਂ ਸਿੱਖ ਵਿਅਕਤੀ ਨੇ ਖੁਦ ਬਣਾਈ ਹੈ। ਇਸ ਅਸ਼ਲੀਲ ਵੀਡੀਓ ਨੂੰ ਫੇਸਬੁੱਕ ‘ਤੇ Real Sikh Talk ਨਾਂ ਦੇ ਪੇਜ ‘ਤੇ ਪੋਸਟ ਕੀਤਾ ਗਿਆ ਹੈ।

ਖਾਲਿਸਤਾਨ ਬਣਾਉਣ ਦੀ ਮੰਗ ਨੂੰ ਲੈ ਕੇ ਰੈਫਰੈਂਡਮ 2020 ਮੁਹਿੰਮ ਦੇ ਇਕ ਪ੍ਰਚਾਰਕ ਦੀ ਅਸ਼ਲੀਲ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਵੀਡੀਓ ‘ਚ ਇਕ ਸਿੱਖ ਵਿਅਕਤੀ ਜੋ ਕਿ ਬਰਮਿੰਘਮ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਉਹ ਇਕ ਟਕਾਂਸਜੈਂਡਰ ਨਾਲ ਇਤਰਾਜ਼ਯੋਗ ਹਲਾਤ ‘ਚ ਦਿਖਾਈ ਦੇ ਰਿਹਾ ਹੈ।

ਇਹ ਵੀ ਪਤਾ ਲੱਗਾ ਹੈ ਕਿ ਇਸ ਅਸ਼ਲੀਲ ਵੀਡੀਓ ਨੂੰ ਕਿਸੇ ਹੋਰ ਨੇ ਨਹੀਂ ਸਗੋਂ ਸਿੱਖ ਵਿਅਕਤੀ ਨੇ ਖੁਦ ਬਣਾਈ ਹੈ। ਇਸ ਅਸ਼ਲੀਲ ਵੀਡੀਓ ਨੂੰ ਫੇਸਬੁੱਕ ‘ਤੇ Real Sikh Talk ਨਾਂ ਦੇ ਪੇਜ ‘ਤੇ ਪੋਸਟ ਕੀਤਾ ਗਿਆ ਹੈ।

ਪੰਜਾਬ ਅਤੇ ਪੰਜਾਬੀਅਤ

Leave a Reply

Your email address will not be published. Required fields are marked *

shares