ਸੁਸਾਇਟੀ ਵੱਲੋਂ ਐਮਰਜੈਸ਼ੀ ਬਲੱਡ ਦਿੱਤਾ ਗਿਆ

ਪੰਜਾਬ ਅਤੇ ਪੰਜਾਬੀਅਤ

ਬਠਿੰਡਾ ( ਨਰਿੰਦਰ ਪੁਰੀ ) ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਸ਼ਹੀਦ ਜਰਨੈਲ ਸਿਘ ਮੈਮੋਰੀਅਲ ਵੈਲਫੇਅਰ ਸੁਸਾਇਟੀ (ਰਜਿ.) ਬਠਿੰਡਾ ਵੱਲੋਂ ਸਿਵਲ ਹਸਪਤਾਲ ਵਿਚ ਦਾਖਲ ਮਰੀਜ ਨੂੰ ਇੱਕ ਯੂਨਿਟ ਬਲੱਡ ਦਿੱਤਾ ਗਿਆ।

ਸੁਸਾਇਟੀ ਪ੍ਰਧਾਨ ਅਵਤਾਰ ਸਿੰਘ ਗੋਗਾ ਨੇ ਦੱਸਿਆ ਕਿ ਸਿਵਲ ਹਸਪਤਾਲ ਵਿਚ ਦਾਖਲ ਮਰੀਜ ਜਗੀਰ ਕੋਰ ਉਮਰ 42 ਸਾਲ ਵਾਸੀ ਪਿੰਡ ਪਥਰਾਲਾ ਕੈਸ਼ਰ ਪੀੜਤ ਹੋਣ ਕਾਰਨ ਬਲੱਡ ਦੀ ਜਰੂਰਤ ਸੀ, ਸੁਸਾਇਟੀ ਵੱਲੋ ਜਰੂਰਤਮੰਦ ਮਰੀਜ ਨੂੰ ਇੱਕ ਯੂਨਿਟ ਫਰੈਸ ਏ ਨੈਗੀਟਿਵ ਬਲੱਡ ਦਿੱਤਾ ਗਿਆ। ਬਲੱਡ ਦੇਣ ਦੀ ਸੇਵਾ ਸੁਸਾਇਟੀ ਮੈਬਰ ਲਵਦੀਪ ਸਿੰਘ ਵੱਲੋਂ ਕੀਤੀ ਗਈ। ਮਰੀਜ ਦੇ ਪਰਿਵਾਰ ਵੱਲੋ ਸੁਸਾਇਟੀ ਦਾ ਤਹਿ ਦਿਲੋ ਧੰਨਵਾਦ ਕੀਤਾ ਗਿਆ।

ਪੰਜਾਬ ਅਤੇ ਪੰਜਾਬੀਅਤ

Leave a Reply

Your email address will not be published. Required fields are marked *

shares