ਸਰੀ ਕੈਨੇਡਾ ਚ’ ਉੱਘੇ ਸ਼ਾਇਰ ਅੰਮਿ੍ਰਤ ਦੀਵਾਨਾ ਦੀ ਕਾਵਿ- ਪੁਸਤਕ ਪੈਰਾਂ ਵਾਲਾ ਚੰਦਰਮਾ ਲੋਕ ਅਰਪਨ ਹੋਈ

ਪੰਜਾਬ ਅਤੇ ਪੰਜਾਬੀਅਤ

ਨਿਊਯਾਰਕ / ਸਰੀ 22 ਜੁਲਾਈ ( ਰਾਜ ਗੋਗਨਾ )— ਅੱਜ ਕਲਮੀੰ ਪਰਵਾਜ਼ ਮੰਚ’ ਵੱਲੋਂ ਮੰਚ ਦੇ ਮੈਂਬਰ ‘ਤੇ ਸ਼ਾਇਰ ਅੰਮ੍ਰਿਤ ਦੀਵਾਨਾ ਜੀ ਦੀ ਕਾਵਿ-ਪੁਸਤਕ ‘ਪੈਰਾਂ ਵਾਲਾ ਚੰਦਰਮਾ’ ਦਾ ਲੋਕ-ਅਰਪਨ ਸਰੀ ਕੈਨੇਡਾ ਚ’ਕੀਤਾ ਗਿਆ ।ਇਸ ਉਪਰੰਤ ਕਵੀ-ਦਰਬਾਰ ਵੀ ਹੋਇਆ ।

ਇਸ ਮੌਕੇ ਕਈ ਉੱਘੀਆਂ ਹਸਤੀਆਂ ਜਿੰਨ੍ਹਾਂ ਵਿੱਚ ਰਚਨਾ ਸਿੰਘ, ਰੇਡਿਓ ਹੋਸਟ ਗੁਰਪ੍ਰੀਤ, ਹਰਪ੍ਰੀਤ ਸਿੰਘ, ਸੁੱਖੀ ਬਾਠ, ਹਰਜਿੰਦਰ ਥਿੰਦ, ਜੇ ਮਿਨਹਾਸ, ਕਵਿੰਦਰ ਚਾਂਦ, ਬਖ਼ਸ਼ਿੰਦਰ, ਕ੍ਰਿਸ਼ਨ ਭਨੋਟ, ਇੰਦਰਜੀਤ ਸਿੰਘ ਧਾਮੀ, ਜਰਨੈਲ ਸਿੰਘ ਸੇਖਾ, ਮੋਹਨ ਗਿੱਲ, ਗੁਰਮੀਤ ਸਿੱਧੂ ਅਤੇ ਮੰਚ ਦੇ ਸਾਰੇ ਮੈਂਬਰ ਹਾਜ਼ਰ ਸਨ।

ਮੰਚ ਦੀ ਜ਼ਿੰਮੇਵਾਰੀ ਮਨਜੀਤ ਕੌਰ ਕੰਗ ਨੇ ਬਾਖ਼ੂਬੀ ਨਿਭਾਈ ।

ਪੰਜਾਬ ਅਤੇ ਪੰਜਾਬੀਅਤ

Leave a Reply

Your email address will not be published. Required fields are marked *

shares