ਸ਼ੋਸ਼ਲ ਮੀਡੀਆ ਤੇ ਹਰ ਸਮੇਂ ਚਰਚਾ ਦੇ ਵਿਚ ਰਹਿਣ ਵਾਲੇ ਪੁਲਿਸ ਮੁਲਾਜਮ ਜੋ ਕਿ ਅੱਜ-ਕੱਲ ਸਮਾਜ ਸੇਵਾ ਦੇ ਨਾਮ ਨਾਲ ਗਰੀਬ ਲੋਕਾਂ ਲਈ ਭਲਾਈ ਦਾ ਕੰਮ ਕਰ ਰਹੇ

ਪੰਜਾਬ ਅਤੇ ਪੰਜਾਬੀਅਤ

ਸ਼ੋਸ਼ਲ ਮੀਡੀਆ ਤੇ ਹਰ ਸਮੇਂ ਚਰਚਾ ਦੇ ਵਿਚ ਰਹਿਣ ਵਾਲੇ ਪੁਲਿਸ ਮੁਲਾਜਮ ਜੋ ਕਿ ਅੱਜ-ਕੱਲ ਸਮਾਜ ਸੇਵਾ ਦੇ ਨਾਮ ਨਾਲ ਗਰੀਬ ਲੋਕਾਂ ਲਈ ਭਲਾਈ ਦਾ ਕੰਮ ਕਰ ਰਹੇ ਹਨ ਤੇ ਪੈਰ-ਪੈਰ ਤੇ ਗਰੀਬਾਂ-ਬੇਸਹਾਰਿਆਂ ਨਾਲ ਸਹਾਰਾ ਬਣ ਕੇ ਖੜ੍ਹੇ ਹੁੰਦੇ ਹਨ ਤੇ

ਹਾਲ ਹੀ ਵਿਚ ਉਹਨਾਂ ਦੇ ਨਾਨਕਿਆਂ ਵੱਲੋਂ ਉਹਨਾਂ ਤੇ ਕਾਫੀ ਵੱਡੇ ਇਲਜਾਮ ਲਗਾਏ ਜਾ ਰਹੇ ਹਨ |ਗੋਲਡੀ ਤੇ ਨਾਨਕਿਆਂ ਦੀ ਜਮੀਨ ਹੜੱਪਣ ਦੇ ਦੋਸ਼ ਲੱਗ ਰਹੇ ਹਨ ਜਿਸ ਕਰਕੇ ਸ਼ੋਸ਼ਲ ਮੀਡੀਆ ਤੇ ਇੱਕ ਵਿਵਾਦ ਛਿੜ ਚੁੱਕਿਆ ਹੈ ਤੇ

ਲੋਕਾਂ ਦੇ ਦਿਲਾਂ ਵਿਚ ਇਸ ਗੱਲ ਨੂੰ ਲੈ ਕੇ ਵੱਡੀ ਸ਼ੰਕਿਆ ਪੈਦਾ ਹੋ ਗਈ ਹੈ ਤੇ ਹਾਲ ਹੀ ਵਿਚ ਇੰਟਰਵਿਊ ਵਿਚ ਅਜਾਇਬ ਸਿੰਘ ਗੋਲਡੀ ਦੀ ਮਾਮੀ ਨਾਲ ਮੀਡੀਆ ਦੇ ਵੱਲੋਂ ਇੰਟਰਵਿਊ ਕੀਤੀ ਗਈ ਜਿਸ ਵਿਚ ਉਸਨੇ ਸਾਫ਼ ਗੋਲਡੀ ਤੇ

ਜਮੀਨ ਹੜੱਪਣ ਦਾ ਇਲਜਾਮ ਲਗਾਇਆ ਹੈ ਤੇ ਆਖਿਰ ਇਸ ਮਾਮਲੇ ਵਿਚ ਕਿੰਨੀ ਕੁ ਸਚਾਈ ਹੈ ਇਸ ਬਾਰੇ ਤੁਹਾਨੂੰ ਆਉਣ ਵਾਲੇ ਸਮੇਂ ਵਿਚ ਹੀ ਪਤਾ ਲੱਗੇਗਾ ਤੇ ਤੁਸੀਂ ਗੋਲਡੀ ਤੇ ਉਸਦੀ ਮਾਮੀ ਵੱਲੋਂ ਲਗਾਏ ਗਏ ਇਲਜਾਮਾਂ ਤੇ ਬਾਰੇ ਪੂਰੀ ਇੰਟਰਵਿਊ ਦੇਖ ਸਕਦੇ ਹੋ |

news source: daily post punjabi

ਪੰਜਾਬ ਅਤੇ ਪੰਜਾਬੀਅਤ

Leave a Reply

Your email address will not be published. Required fields are marked *

shares