ਵਤਨੋਂ ਰਹਿੰਦੇ ਲੋਕ ਕਿਉਂ ਸੁਖੀ ਹਨ…?

ਪੰਜਾਬ ਅਤੇ ਪੰਜਾਬੀਅਤ

ਬਾਈ ਜੀ ਇੱਕ ਤਾਂ ਬਾਹਰਲੇ ਮੁਲਕਾਂ ਵਿੱਚ ਰਿਸ਼ਵਤਖੋਰੀ ਨਹੀਂ,,
ਬਾਈ ਜੀ ਇੱਕ ਕੋਈ ਵੀ ਦਫਤਰੀ ਕੰਮ ਹੋਵੇ ਬਿਲਕੁਲ ਸਹੀ ਢੰਗ ਨਾਲ ਕੀਤਾ ਜਾਂਦਾ ਹੈ,

ਬਾਈ ਜੀ ਇੱਕ ਕੋਈ ਵੀ ਹੌਸਪੀਟਲਾ ਵਿੱਚ ਕੋਈ ਮਰੀਜ਼ ਦੇ ਪਰਿਵਾਰ ਨੂੰ ਕੋਈ ਵੀ ਪੈਸਾ ਭਰਨ ਲਈ ਨਹੀਂ ਕਿਹਾ ਜਾਂਦਾ,

ਬਾਈ ਜੀ ਇੱਕ ਕੋਈ ਤੁਹਾਨੂੰ ਬਿਨਾਂ ਕਸੂਰ ਤੋਂ ਪੁਲਿਸ ਬਿਲਕੁਲ ਤੰਗ ਨਹੀਂ ਕਰਦੀ ਤੁਸੀਂ ਗੱਡੀ ਤੇ ਜਾ ਰਹੇ ਹੋ ਤੁਹਾਨੂੰ ਛੱਕ ਪੈਣ ਤੇ ਰੋਕ ਲਿਆ ਜਾਂਦਾ ਤਾਂ ਤੁਹਾਨੂੰ ਸਭ ਤੋਂ ਪਹਿਲਾ ਜੀ ਕਹਿ ਕੇ ਕਾਗਜ਼ ਚਿੱਕ ਕਰਵਾਉਣ ਲਈ ਕਿਹਾ ਜਾਂਦਾ ਹੈ ,

ਬਾਈ ਜੀ ਇੱਕ ਕੋਈ ਅਨਪੜ੍ਹ ਨਾ ਕੋਈ ਚੌਂਕੀਦਾਰ ਨੇ ਨਾ ਕੋਈ ਲੀਡਰ ਨੇ ਬਹੁਤ ਹੀ ਪੜ੍ਹੇ ਲਿਖੇ ਨੌਕਰੀਆਂ ਤੇ ਲੋਕ ਨੇ ਜਿੰਨਾ ਨੂੰ ਬਹੁਤ ਹੀ ਵਧੀਆ ਢੰਗ ਨਾਲ ਹਰ ਇਨਸਾਨ ਨਾਲ ਗੱਲਬਾਤ ਕਰਨ ਦਾ ਤਰੀਕਾ ਹੈ,

ਬਾਈ ਜੀ ਇੱਕ ਬਾਹਰਲੇ ਮੁਲਕਾਂ ਵਿੱਚ ਲਾਈਟ ਨਹੀਂ ਜਾਂਦੀ,
ਬਾਈ ਜੀ ਇੱਕ ਬਾਹਰਲੇ ਮੁਲਕਾਂ ਵਿੱਚ ਕਿਸੇ ਦਾ ਕੋਈ ਵੱਟ ਬੰਨ੍ਹੇ ਦਾ ਰੌਲਾਂ ਬਿਲਕੁਲ ਨਹੀਂ,

ਬਾਈ ਜੀ ਇੱਕ ਕੋਈ ਲਾਲ ਬੱਤੀਆਂ ਵਾਲੀਆਂ ਗੱਡੀਆਂ ਤੁਹਾਨੂੰ ਰੋੜਾ ਤੋਂ ਥੱਲੇ ਨਹੀਂ ਲਾਹੁੰਦੀਆਂ ,

ਬਾਈ ਜੀ ਇੱਕ ਬਿਨਾਂ ਐਬੂਲਿੰਸ ਗੱਡੀਆ ਤੋਂ ਕਿਸੇ ਵੀ ਲੀਡਰਾਂ ਦੀਆਂ ਗੱਡੀਆ ਤੇ ਹੂਟਰ ਵੱਜਦਾ ਨਹੀਂ ਵੇਖਿਆ,

ਬਾਈ ਜੀ ਇੱਕ ਕੋਈ ਵੀ ਮਾਂ ਆਪਣੀ ਧੀ ਨੂੰ ਕੁੱਖ ਵਿੱਚ ਕਤਲ ਨਹੀਂ ਕਰਦੀ ਲੜਕਾ ਹੋਵੇ ਜਾਂ ਲੜਕੀ ਸਭ ਨੂੰ ਬਰਾਬਰ ਦਾ ਹੱਕ ਦਿੱਤਾ ਜਾਂਦਾ,

ਬਾਈ ਜੀ ਇੱਕ ਕੋਈ ਵੀ ਗੱਡੀ ਰੋੜ ਤੇ ਜਾ ਰਹੀ ਹੈ ਗੱਡੀ ਦਾ ਹਾਰਨ ਨਹੀਂ ਵਜਾਇਆ ਜਾਂਦਾ,

ਰੋੜ ਤੇ ਤੁਹਾਡੀ ਗੱਡੀ ਕਿਸੇ ਤਕਨੀਕੀ ਖਰਾਬੀ ਕਾਰਨ ਖਰਾਬ ਹੋ ਜਾਂਦੀ ਹੈ ਤਾਂ ਤੁਸੀਂ ਪੁਲਿਸ ਨੂੰ ਨੰਬਰ ਘੁਮਾਓ ਤੇ ਤੁਹਾਡੀ ਮਦਦ ਵਾਸਤੇ ਚੰਦ ਮਿੰਟਾਂ ਵਿੱਚ ਪੁਲਿਸ ਆਕੇ ਤੁਹਾਡੇ ਨਾਲ ਸਹਾਈ ਬਣਦੀ ਹੈ ,

ਬਾਈ ਜੀ ਇੱਕ ਕੋਈ ਵੀ ਵਿਅਕਤੀ ਨਸ਼ੇ ਵਿੱਚ ਤੁੱਟ ਹੋ ਕੇ ਭਾਵੇਂ ਉਸ ਦਾ ਆਪਣਾ ਹੀ ਘਰ ਹੋਵੇ ਉਹ ਕਿਸੇ ਨੂੰ ਤੰਗ ਪਰੇਸ਼ਾਨ ਨਹੀਂ ਕਰ ਸਕਦਾ ਤੁਰੰਤ ਫ਼ੋਨ ਘੁਮਾਉਣ ਤੇ ਪੁਲਿਸ ਆਕੇ ਪੀੜਤਾਂ ਦੀ ਹਿਲਪ ਕਰਦੀ ਹੈ ,

ਬਾਈ ਜੀ ਇੱਕ ਕੋਈ ਵੀ ਆਪਣੇ ਕਾਗਜ਼ ਪੱਤਰ ਦਾ ਕੰਮ ਹੋਵੇ ਕਿਸੇ ਗਵਾਹ ਦੀ ਲੋੜ ਨਹੀਂ ਪੈਂਦੀ,

ਜੇ ਕੋਈ ਗਲਤ ਲਿਖਿਆ ਗਿਆ ਹੋਵੇ ਤਾਂ ਮਾਫੀ ਜਰੂਰ ਦੇਣਾ
ਜੇ ਸਹੀ ਹੋਵੇ ਤਾਂ ਲਾਇਕ ਜਰੂਰ ਕਰਨਾ,—–ਲੇਖਕ ਸੇਵਕ ਵਿਧਾਤਾ

ਪੰਜਾਬ ਅਤੇ ਪੰਜਾਬੀਅਤ

Leave a Reply

Your email address will not be published. Required fields are marked *

shares