ਲੋਕ ਇਨਸਾਫ ਪਾਰਟੀ ਵਲੋਂ  ਯੂਰਪ ਤੇ ਇੰਗਲੈਂਡ ਤੋਂ  ਸਰਦਾਰ ਰਾਜਿੰਦਰ ਸਿੰਘ ਥਿੰਦ ਕੀਤੇ ਗਏ ਪ੍ਰਧਾਨ ਨਿਯੁਕਤ

ਪੰਜਾਬ ਅਤੇ ਪੰਜਾਬੀਅਤ

ਪੋਵਿਲੀਓ(ਇਟਲੀ) 13/12/2017 (ਜਸਵਿੰਦਰ ਸਿੰਘ ਲਾਟੀ)  ਲੋਕ ਇਨਸਾਫ ਪਾਰਟੀ ਪੰਜਾਬ ਵਲੋਂ ਸਰਦਾਰ ਸਿਮਰਜੀਤ ਸਿੰਘ ਬੈਂਸ ਜੀ ਦੁਵਾਰਾ ਪਾਰਟੀ ਪ੍ਰਤੀ ਨੇਕ ਨੀਤੀ ਤੇ ਉਸ ਦੇ ਯੂਰਪ ਭਰ ਚ ਪ੍ਰਸ਼ਾਰ ਲਈ ਸਰਦਾਰ ਰਾਜਿੰਦਰ ਸਿੰਘ ਥਿੰਦ ਯੂ ਕੇ ਨੂੰ ਯੂਰੋਪ ਤੇ ਇੰਗਲੈਂਡ ਤੋਂ ਪ੍ਰਧਾਨ ਵਜੋਂ ਨਿਯੁਕਤ ਕੀਤਾ ਗਿਆ , ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਥਿੰਦ ਸਾਬ੍ਹ ਨੇ ਦੱਸਿਆ ਕੇ ਉਹ  ਪਾਰਟੀ ਪ੍ਰਤੀ ਪੂਰੀ ਨੇਕ ਇਰਾਦੇ ਤੇ ਦਿਨ -ਰਾਤ ਇਕ ਕਰਕੇ ਕੰਮ ਕਰਨਗੇ ਤੇ ਪੂਰੇ ਯੂਰੋਪ ਤੇ ਇੰਗਲੈਂਡ ਚ ਸੱਭ ਵਲੰਟੀਅਰ ਨੂੰ ਮੁਖ ਰੱਖ ਕੇ ਪਾਰਟੀ ਦਾ ਹਰ ਦੇਸ਼ ਚ ਪ੍ਰਚਾਰ ਤੇ ਉਸ ਨਾਲ ਟੀਮਾਂ ਦੀ ਨਿਜੁਕਤੀ ਕਰਨਗੇ ,ਥਿੰਦ ਸਾਬ੍ਹ ਦੇ ਯੂਰੋਪ ਦੇ ਪ੍ਰਧਾਨ ਬਣਨ ਤੇ ਕੁਲ ਦੁਨੀਆ ਵਲੋਂ ਉਨ੍ਹਾਂ ਨੂੰ ਵਧਾਈ ਦਿਤੀ ਜਾ ਰਹੀ ਹੈ ਇਸ ਚ ਸਰਦਾਰ ,ਰਜਵਿੰਦਰ ਸਿੰਘ ਸੁਜੋਕਲਾ ,ਸੁਖਵੰਤ ਸਿੰਘ ਯੂ ਕੇ ,ਗੁਰਮੇਲ ਸਿੰਘ ਜੈਲੀ ,ਪਰਮਿੰਦਰ ਸਿੰਘ ਸੰਧੂ ਯੂ ਕੇ ,ਦਵਿੰਦਰ ਸਿੰਘ ਮਲ੍ਹੀ

ਫਲਜਿੰਦਰ ਸਿੰਘ ਲਾਲੀਆਂ ,ਸੁਰਜੀਤ ਸਿੰਘ ਮੁਕੇਰੀਆਂ ,ਕੁਲਵਿੰਦਰ ਸਿੰਘ ਫਰਾਂਸ ,ਜਸਵਿੰਦਰ ਸਿੰਘ ਲਾਟੀ ਇਟਲੀ ,ਕ੍ਰਿਪਾਲ ਸਿੰਘ ਬਾਜਵਾ ਬੈਲਜੀਅਮ,ਜਸਵਿੰਦਰ ਸਿੰਘ ਜਰਮਨੀ,ਕੁਲਦੀਪ ਸਿੰਘ ਪੱਡਾ ਸਪੇਨ,ਸੁਰਜੀਤ ਸਿੰਘ ਗਿੱਲ ਸਪੇਨ ,ਸੁਰਜੀਤ ਸਿੰਘ ਸੋਨੀ ਸਪੇਨ ,ਫਤਿਹ ਸਿੰਘ ਰੰਧਾਵਾ ਸਪੇਨ,ਮਨਜਿੰਦਰ ਸਿੰਘ ਪੱਡਾ,ਹਰਪ੍ਰੀਤ ਪੱਡਾ, ਜੋਵਨ ਸਿੰਘ ,ਬਲਜੀਤ ਸਿੰਘ ਰਿੰਕੂ ,ਵਿਨੈ ਸ਼ਰਮਾ ,ਕੁਲਵਿੰਦਰ ਸਿੰਘ ਨਾਹਲ ,ਦਲਜੀਤ ਸਿੰਘ ਫਰਾਂਸ ,ਬਲਕਾਰ ਸਿੰਘ ਸੰਧੂ ਹੌਲੈਂਡ ,ਸੁਖਜਿੰਦਰ ਸਿੰਘ ਕਾਹਲੋਂ ਪੋਲੈਂਡ ,ਆਜ਼ਾਦ ਸਿੰਘ ਪੋਲੈਂਡ ,ਹਰਦੀਪ ਸਿੰਘ ਭੁੱਲਰ ਗ੍ਰੀਸ ,ਕੁਲਵਿੰਦਰ ਸਿੰਘ ਬਾਜਵਾ ਗ੍ਰੀਸ ,ਸਤਨਾਮ ਸਿੰਘ ਗ੍ਰੀਸ ,ਮੰਗੀ ਆਸਟਰੀਆ,ਤਰਸੇਮ ਸਿੰਘ ਢਿੱਲੋਂ ਆਸਟਰੀਆ ,ਓਂਕਾਰ ਸਿੰਘ ਪੱਤੜ ਇਟਲੀ ,ਮਨਜੀਤ ਸਿੰਘ ਪੱਤੜ ਇਟਲੀ , ਅੰਮ੍ਰਿਤਪਾਲ ਸਿੰਘ ਭੁੱਲਰ ਇੱਟਲੀ, (ਹਰਦੀਪ ਸਿੰਘ  ਸੰਧੂ, ਹਰਵਿੰਦਰ ਸਿੰਘ ਬਾਜਵਾ, ਗੁਰਜੀਤ ਸਿੰਘ ਬਾਜਵਾ, ਬਲਵੀਰ ਸਿੰਘ ਵਿਰਕ, ਹਰਭਜਨ ਸਿੰਘ ਢਪਾਈ, ਰਵੀ ਸਿੰਘ ,ਸਾਬੀ ਸਿੰਘ ,ਰਜਵਿੰਦਰ ਸਿੰਘ, ਨਿਰਮਲ ਸਿੰਘ ਨਿੰਮਾ ਮਨਜੀਤ ਸਿੰਘ ਗੁਰਲਾਲ ਸਿੰਘ ਭੁਪਿੰਦਰ ਸਿੰਘ ਬਲਜੀਤ ਸਿੰਘ ਹਰਜੀਤ ਸਿੰਘ

ਬਲਵਿੰਦਰ ਸਿੰਘ ਪਰਮਜੀਤ ਸਿੰਘ ਭਗਵੰਤ ਸਿੰਘ, ਨਿਰਮਲ ਸਿੰਘ ਨਿੰਮਾ ਮਨਜੀਤ ਸਿੰਘ ਗੁਰਲਾਲ ਸਿੰਘ ਭੁਪਿੰਦਰ ਸਿੰਘ ਬਲਜੀਤ ਸਿੰਘ ਹਰਜੀਤ ਸਿੰਘ ਬਲਵਿੰਦਰ ਸਿੰਘ ਪਰਮਜੀਤ ਸਿੰਘ ਭਗਵੰਤ ਸਿੰਘ ਜਤਿੰਦਰ ਧਾਲੀਵਾਲ- ਸਪੇਨ)-, (ਲਖਵਿੰਦਰ ਸਿੰਘ, ਜਰਨੈਲ ਸਿੰਘ, ਬਲਦੇਵ ਸਿੰਘ, ਰਵਿੰਦਰਪਾਲ ਸਿੰਘ, ਸੁਰਿੰਦਰਜੀਤ ਸਿੰਘ, ਸ਼ਾਹਬਾਜ਼ ਸਿੰਘ,ਅਬਿਰਜਬੀਰ ਸਿੰਘ, ਸਾਹਿਲਪ੍ਰੀਤ ਸਿੰਘ,ਜੋਬਨ ਸਿੰਘ,ਰਵਿੰਦਰ ਸਿੰਘ ਰਿੰਕਾ,ਭੁਪਿੰਦਰ ਸਿੰਘ,ਸੁਖਵਿੰਦਰ ਸਿੰਘ,ਅਮਰੀਕ ਸਿੰਘ ਨੁਰਮਹਿਲ, ਤੇਜਿੰਦਰ ਸਿੰਘ, ਮਨਵੀਰ ਸਿੰਘ, ਹਰਮਿੰਦਰ ਸਿੰਘ,ਦਿਲਬਾਗ ਸਿੰਘ,ਭਰਪੂਰ ਸਿੰਘ,ਗੁਰਦਿਆਲ ਸਿੰਘ,ਈਸ਼ਵਿੰਦਰ ਸਿੰਘ,ਰਾਗਬੀਰ ਸਿੰਘ,ਨਰਿੰਦਰ ਸਿੰਘ,ਦਲੀਪ ਸਿੰਘ ਬਾਰਿੰਗ,ਜਗਮੋਹਨ ਸਿੰਘ,ਹਰਗੋਬਿੰਦ ਸਿੰਘ,ਗੁਰਮੁਖ ਸਿੰਘ,ਮੋਹਨ ਸਿੰਘ,ਹਰਜਿੰਦਰ ਸਿੰਘ,ਹਰਪਾਲ ਸਿੰਘ,ਗੁਰਦਿਆਲ ਸਿੰਘ,ਕਰਤਾਰ ਸਿੰਘ,ਗੁਰਜਿੰਦਰ ਸਿੰਘ,ਮੋਹਕਮ ਸਿੰਘ,ਹਰਜਿੰਦਰ ਕੌਰ ਗਰੇਵਾਲ,ਗਗਨ ਬ੍ਰਾਰ ਯੂਕੇ, ਸਤਿੰਦਰ ਕੌਰ, ਮਨਪ੍ਰੀਤ ਕੌਰ, ਨਿਰਮਲ ਕੌਰ, ਬਲਜਿੰਦਰ ਕੌਰ,ਹਰਪ੍ਰੀਤ ਕੌਰ- ਇੰਗਲੈਂਡ) ਤੇ ਹੋਰ ਬਹੁੱਤ ਸੱਜਣਾ ਮਿੱਤਰਾ ਨੇ ਲੱਖ ਲੱਖ ਵਧਾਈ ਦਿੱਤੀ

 

ਪੰਜਾਬ ਅਤੇ ਪੰਜਾਬੀਅਤ

Leave a Reply

Your email address will not be published. Required fields are marked *

shares