ਰੈਫਰੈਂਡਮ 2020 ਨੂੰ ਲੈ ਕੇ ਲੋਕ ਵੱਡੇ ਪੱਧਰ ‘ਤੇ ਲੰਦਨ ਦੀਆਂ ਸੜਕਾਂ ‘ਤੇ ਉਤਰ ਆਏ ਨੇ….ਪੰਜਾਬ ਲਈ ਰੈਫਰੈਂਡਮ, ਲੰਦਨ ‘ਚ ਘਮਾਸਾਨ

ਪੰਜਾਬ ਅਤੇ ਪੰਜਾਬੀਅਤ

ਪੰਜਾਬ ਲਈ ਰੈਫਰੈਂਡਮ, ਲੰਦਨ ‘ਚ ਘਮਾਸਾਨ

ਰੈਫਰੈਂਡਮ 2020 ਨੂੰ ਲੈ ਕੇ ਲੋਕ ਵੱਡੇ ਪੱਧਰ ‘ਤੇ ਲੰਦਨ ਦੀਆਂ ਸੜਕਾਂ ‘ਤੇ ਉਤਰ ਆਏ ਨੇ…ਸਿੱਖ ਫਾਰ ਜਸਟਿਸ ਵੱਲੋਂ ਲੰਦਨ ਦੇ ਟ੍ਰਰੈਫਲਗਰ ਸਕੁਆਇਰ ‘ਚ ‘ਰਾਈਟ ਟੂ ਸੈਲਫ ਡਿਟਰਮੀਨੇਸ਼ਨ’ ਦੀ ਅਵਾਜ਼ ਬੁਲੰਦ ਕਰਨ ਲਈ ਇਹ ਰੈਲੀ ਬੁਲਾਈ ਗਈ ਹੈ। ਸਿੱਖ ਗਰਮਖਿਆਲੀਆਂ ਵੱਲੋਂ ਲੰਦਨ ਦੀਆਂ ਸੜਕਾਂ ‘ਤੇ ਖਾਲਿਸਤਾਨ ਦੇ ਨੀਲੇ ਤੇ ਪੀਲੇ ਝੰਡੇ ਲਹਿਰਾ ਕੇ ਖਾਲਿਸਤਾਨ ਜਿੰਦਾਬਾਦ ਦੇ ਨਾਅਰੇ ਲਗਾਏ ਜਾ ਰਹੇ ਨੇ।

Leave a Reply

Your email address will not be published. Required fields are marked *

shares