ਮਿਜ਼ੋਰਮ ‘ਚ ਕਾਂਗਰਸ ਨੂੰ ਝਟਕਾ, ਸਪੀਕਰ ਹਿਪੇਈ ਵੱਲੋਂ ਅਸਤੀਫ਼ਾ

ਪੰਜਾਬ ਅਤੇ ਪੰਜਾਬੀਅਤ

ਮਿਜ਼ੋਰਮ – ਮਿਜ਼ੋਰਮ ਵਿਧਾਨ ਸਭਾ ਦੇ ਸਪੀਕਰ ਹਿਪੇਈ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਪਿਛਲੇ ਕਾਫੀ ਦਿਨਾਂ ਤੋਂ ਸੀਨੀਅਰ ਨੇਤਾ ਹਿਪੇਈ ਭਾਰਤੀ ਜਨਤਾ ਪਾਰਟੀ ‘ਚ ਸ਼ਾਮਿਲ ਹੋਣ ਜਾ ਰਹੇ ਹਨ। ਅਜਿਹੇ ‘ਚ ਹਿਪੇਈ ਦਾ ਜਾਣਾ ਪਾਰਟੀ ਲਈ ਵੱਡਾ ਝਟਕਾ ਹੋਵੇਗਾ। ਪਿਛਲੇ ਦਿਨੀਂ ਹਿਪੇਈ ਨੇ ਸੂਬਾ ਆਗੂ ਨੂੰ ਬਿਨਾਂ ਦੱਸੇ ਗੁਹਾਟੀ ਜਾ ਕੇ ਭਾਜਪਾ ਦੇ ਸੀਨੀਅਰ ਨੇਤਾ ਤੇ ਮਿਜ਼ੋਰਮ ਮਾਮਲਿਆਂ ਦੇ ਇੰਚਾਰਜ ਹਿੰਮਤ ਵਿਸ਼ਵ ਸ਼ਰਮਾ ਨਾਲ ਮੁਲਾਕਾਤ ਕੀਤੀ ਸੀ।

ਪੰਜਾਬ ਅਤੇ ਪੰਜਾਬੀਅਤ

Leave a Reply

Your email address will not be published. Required fields are marked *

shares