ਭਾਈ ਸਰਬਜੀਤ ਸਿੰਘ ਰਿਜੋਮੀਲੀਆ ਇਟਲੀ ਦੀ ਸਪੁਤਰੀ ਮਨਪ੍ਰੀਤ ਕੋਰ ਦਾ ਵਿਆਹ ਮੋਧਨਾ ਇਟਲੀ ਨਿਵਾਸੀ ਭਾਈ ਨਰਿੰਦਰ ਸਿੰਘ ਦੇ ਸਪੁੱਤਰ ਪ੍ਰਭਸਿਮਰਨ ਸਿੰਘ ਨਾਲ ਹੋਇਆ

ਪੰਜਾਬ ਅਤੇ ਪੰਜਾਬੀਅਤ

ਰੋਮ/ਇਟਲੀ – ਅੱਜ ਭਾਈ ਸਰਬਜੀਤ ਸਿੰਘ ਰਿਜੋਮੀਲੀਆ ਇਟਲੀ ਦੀ ਸਪੁਤਰੀ ਮਨਪ੍ਰੀਤ ਕੋਰ ਦਾ ਵਿਆਹ ਮੋਧਨਾ ਇਟਲੀ ਨਿਵਾਸੀ ਭਾਈ ਨਰਿੰਦਰ ਸਿੰਘ ਦੇ ਸਪੁੱਤਰ ਪ੍ਰਭਸਿਮਰਨ ਸਿੰਘ ਨਾਲ ਹੋਇਆ ਹੈ ਇਸ ਖੁਸ਼ੀ ਦੀ ਘੜੀ ਵਿੱਚ ਸਮੂਹ ਪਰਿਵਾਰ ਨੂੰ ਪੰਜਾਬ ਅਤੇ ਪੰਜਾਬੀਅਤ ਆਨ ਲਾਇਨ ਅਖਬਾਰ ਦੀ ਸਮੂਹ ਟੀਮ ਵਲੋ ਬਹੁਤ-ਬਹੁਤ ਮੁਬਾਰਕਾਂ ਜੀ।

ਪੰਜਾਬ ਅਤੇ ਪੰਜਾਬੀਅਤ

Leave a Reply

Your email address will not be published. Required fields are marked *

shares