ਬੀੜ ਬੰਸੀਆਂ ਦੇ ਨੌਜਵਾਨ ਦੀ ਸੜਕ ਹਾਦਸੇ ਵਿੱਚ ਮੌਤ

ਪੰਜਾਬ ਅਤੇ ਪੰਜਾਬੀਅਤ

ਫਿਲੌਰ/ਗੁਰਾਇਆਂ, 8 ਨਵੰਬਰ (ਹਰਜਿੰਦਰ ਕੌਰ ਖ਼ਾਲਸਾ)- ਇਥੋਂ ਨਜਦੀਕੀ ਪਿੰਡ ਬੀੜ ਬੰਸੀਆਂ ਦੇ ਨੌਜਵਾਨ ਤਰਨਦੀਪ ਬਾਸੀ ਪੁੱਤਰ ਬਲਵੀਰ ਸਿੰਘ ਦੀ ਸੜਕ ਹਾਦਸੇ ਵਿੱਚ ਮੌਤ ਹੋ ਜਾਣ ਦੀ ਦੁਖਦਾਈ ਖ਼ਬਰ ਹੈ। ਮਿਲੀ ਜਾਣਕਾਰੀ ਮੁਤਾਬਕ ਤਰਨਦੀਪ ਬਾਸੀ ਉਮਰ ਕਰੀਬ 28 ਸਾਲ ਰੁੜਕਾ ਕਲਾਂ ਤੋਂ ਸੰਗ ਢੇਸੀਆਂ ਨੂੰ ਗਿਆ ਸੀ ਜਿਥੇ ਉਸਦਾ ਮੋਟਰ ਸਾਈਕਲ ਦੀਵਾਰ ਨਾਲ ਟਕਰਾ ਗਿਆ ਅਤੇ ਮੌਕੇ ਤੇ ਹੀ ਉਸਦੀ ਮੌਤ ਹੋ ਗਈ।

ਪੰਜਾਬ ਅਤੇ ਪੰਜਾਬੀਅਤ

Leave a Reply

Your email address will not be published. Required fields are marked *

shares