ਬਾਬਾ ਗੁਲਜਾਰ ਸਿੰਘ ਨਾਨਕਸਰ ਵਾਲਿਆ ਨੂੰ ਗਹਿਰਾ ਸੰਦਮਾ ਮਾਤਾ ਪਿਆਰ ਕੌਰ ਨਹੀ ਰਹੇ

ਪੰਜਾਬ ਅਤੇ ਪੰਜਾਬੀਅਤ

ਬਾਬਾ ਗੁਲਜਾਰ ਸਿੰਘ ਨਾਨਕਸਰ ਵਾਲਿਆ ਨੂੰ ਗਹਿਰਾ ਸੰਦਮਾ ਮਾਤਾ ਪਿਆਰ ਕੌਰ ਨਹੀ ਰਹੇ। ਸੰਸਾਰ ਤੋ ਸਵਾਸਾ ਦੀ ਪੂੰਜੀ ਭੋਗ ਕੇ ਵਾਪਸ ਚਲ ਪਰਤੇ ਬਾਬਾ ਗੁਲਜਾਰ ਸਿੰਘ ਜੀ ਜੋ ਪਿਛਲੇ ਇੱਕ ਮਹੀਨੇ ਤੋ ਸਿੱਖੀ ਦੇ ਪ੍ਰਚਾਰ ਪ੍ਰਸਾਰ ਲਈ ਯੂਰੋਪ ਦੀਆ ਵੱਖ ਵੱਖ ਦੇਸ਼ਾ ਵਿੱਚ ਪ੍ਰਚਾਰ ਕਰ ਰਹੇ ਸਨ ਅੱਜ ਉਹ ਭਾਰਤ ਵਾਪਸ ਪਰਤ ਗਏ ਹਨ। ਮਾਤਾ ਪਿਆਰ ਕੌਰ ਦਾ ਸੰਸਕਾਰ 13 ਜੁਲਾਈ ਪਿੰਡ ਸਿਕਰੀ ਜਿਲਾ ਕਪੂਰਥਲਾ ਵਿੱਚ ਕੀਤਾ ਜਾਵੇਗਾ। ਅਤੇ 19 ਜੁਲਾਈ ਨੂੰ ਪਿੰਡ ਸਿਕਰੀ ਜਿਲਾ ਕਪੂਰਥਲਾ ਵਿੱਚ ਮਾਤਾ ਜੀ ਦੀ ਅੰਤਮ ਅਰਦਾਸ ਦੇ ਪਾਠ ਦੇ ਭੋਗ ਪਾਏ ਜਾਣਗੇ. ਨੌਜਵਾਨ ਸਭਾ ਬੋਰਗੋ ਸੰਨ ਯਾਕਮੋ, ਕਲਤੂਰਾ ਸਿੱਖ ਇਟਲੀ, ਅਤੇ ਹੋਰ ਇਟਲੀ ਦੀਆ ਸੰਸਥਾਵਾ ਵਲੋ ਬਾਬਾ ਗੁਲਜਾਰ ਸਿੰਘ ਜੀ ਦੇ ਸਾਰੇ ਪਰਿਵਾਰ ਨਾਲ ਗਹਿਰਾ ਦੁੱਖ ਦਾ ਪ੍ਰਗਟਾਵਾ ਕਰਦੇ ਹਨ

ਪੰਜਾਬ ਅਤੇ ਪੰਜਾਬੀਅਤ

Leave a Reply

Your email address will not be published. Required fields are marked *

shares