ਦੇਖੋ ਕਰਨਾਲ ਦੀ ਪਹਿਲੀ ਮਹਿਲਾ ਬੱਸ ਡਰਾਈਵਰ ਤੇ ਕੰਡਕਟਰ…ਲੜਕੀਆਂ ਵੀ ਲੜਕਿਆਂ ਤੋਂ ਘੱਟ ਨਹੀਂ….ਜਾਣੋ ਪੂਰੀ ਖਬਰ

ਪੰਜਾਬ ਅਤੇ ਪੰਜਾਬੀਅਤ

ਅੱਜ ਦੇ ਸਮੇਂ ਵਿਚ ਲੜਕੀਆਂ ਵੀ ਲੜਕਿਆਂ ਤੋਂ ਘੱਟ ਨਹੀਂ ਦਿਲ ਵਿਚ ਕੰਮ ਕਰਨ ਦਾ ਜਨੂੰਨ ਹੋਣਾ ਚਾਹੀਦਾ ਹੈ ਕੋਈ ਵੀ ਕੰਮ ਮੁਸ਼ਕਲ ਨਹੀਂ।

ਇਸ ਦੀ ਮਿਸਾਲ ਪੇਸ਼ ਕੀਤੀ ਹੈ ਕਰਨਾਲ ਦੀਆਂ ਦੋ ਬੇਟੀਆਂ ਨੇ ਜੋ ਹੁਣੇ ਹੁਣੇ ਡਰਾਈਵਰ ਅਤੇ ਕੰਡਕਟਰ ਲੱਗੀਆਂ ਹਨ ਅਤੇ ਉਨ੍ਹਾਂ ਦੇਸ਼ ਦੀਆਂ ਹੋਰ ਬੇਟਿਆਂ ਲਈ ਕਿਹਾ ਜਰੂਰੀ ਨਹੀਂ ਕਿ ਉਹ ਸਿਰਫ ਘਰੇਲੂ ਕੰਮ ਹੀ ਕਰ ਸਕਦੀਆਂ ਨੇ ਉਹ ਕਿਸੇ ਵੀ ਖੇਤਰ ਵਿੱਚ ਲੜਕਿਆਂ ਤੋਂ ਪਿਛੇ ਨਹੀਂ। ਸ਼੍ਰਿਸ਼ਟੀ ’ਚ ਅੌਰਤ ਤੇ ਮਰਦ ਦੇ ਪ੍ਰਜਨਣੀ ਹੋਣ ਕਾਰਨ ਮਨੁੱਖੀ ਜੀਵਨ ਤੋਰ ਕਾਇਮ ਹੈ। ਅੌਰਤ ਮਰਦ ਦਾ ਰਿਸ਼ਤਾ ਪ੍ਰਕਿਰਤਕ ਹੈ ਜੋ ਲਿੰਗ/ਜੈਂਡਰ ਆਧਾਰਿਤ ਹੈ ਭਾਵ ਭਿੰਨਲਿੰਗਕ/ ਹੈਟਰੋਸੈਕਸੁਅਲ ਹੈ। ਭਿੰਨਲਿੰਗਕਤਾ ਤੋਂ ਭਾਵ ਹੈ ਕਿ ਅੌਰਤ ਤੇ ਮਰਦ ਦੋ ਵਿਪਰੀਤ ਲਿੰਗ ਹਨ ਜੋ ਇਕ ਦੂਜੇ ਵੱਲ ਕਾਮੁਕ ਤੌਰ ’ਤੇ ਆਕਰਸ਼ਿਤ ਹੁੰਦੇ ਹਨ। ਓਪਰੀ ਨਜ਼ਰੇ ਦੇਖਿਆਂ ਅੌਰਤ ਮਰਦ ਦੀ ਲਿੰਗਕਤਾ ਕੋਈ ਮਸਲਾ ਨਹੀਂ ਪਰ ਜਦੋਂ ਇਸ ਨੂੰ ਜ਼ਰਾ ਨੀਝ ਨਾਲ ਦੇਖੀਏ ਤੇ ਗ਼ਹਿਰਾਈ ਨਾਲ ਸੋਚੀਏ ਤਾਂ ਅੌਰਤ ਮਰਦ ਦੀ ਕਾਮੁਕਤਾ (ਸੈਕਸੁਐਲਿਟੀ) ਤੇ ਲਿੰਗਕਤਾ ਬੜੇ ਸੂਖ਼ਮ ਤੇ ਗੁੰਝਲਦਾਰ ਵਰਤਾਰੇ ਹਨ।
Image result for ਅੌਰਤ
ਇਸ ਦਾ ਕਾਰਨ ਹੈ ਕਿ ਅੌਰਤ ਤੇ ਮਰਦ ਤੋਂ ਇਲਾਵਾ ਮਾਨਵੀ ਸਮਾਜ ’ਚ ਹੋਰ ਵੀ ਕਈ ਹਨ ਜਿਵੇਂ ਹਿਜੜੇ, ਖ਼ੁਸਰੇ, ਕਿੰਨਰ, ਉਭਯਲਿੰਗੀ, ਸਮਲਿੰਗੀ, ਦੋਲਿੰਗੀ, ਪਾਰਲਿੰਗੀ ਆਦਿ। ਇਹ ਕਾਮੁਕਤਾ ਤੇ ਲਿੰਗਕਤਾ ਇਕ ਅਜਿਹਾ ਵਿਸ਼ਾ ਹੈ ਜੋ ਅੱਜ-ਕੱਲ੍ਹ ਵੱਡਾ ਸਮੱਸਿਆਕਾਰ ਹੈ। ਇਹ ਸਾਰੇ ਲੋਕ ਸਾਡੇ ਹੀ ਸਮਾਜ ਦਾ ਹਿੱਸਾ ਹਨ ਪਰ ਇਨ੍ਹਾਂ ਦੀ ਹੋਂਦ ਬਾਰੇ ਸਾਡੀ ਸਮਝ ਬੜੀ ਊਣੀ ਹੈ ਭਾਵੇਂ ਇਨ੍ਹਾਂ ਬਾਰੇ ਸਾਡੇ ਸਾਹਿਤ, ਕਲਾ, ਸੱਭਿਆਚਾਰ, ਇਤਿਹਾਸ, ਮਿਥਿਹਾਸ ਵਿੱਚ ਬੜਾ ਜ਼ਿਕਰ ਮਿਲਦਾ ਹੈ।Image result for karnal lady as bus driver

ਪੰਜਾਬ ਅਤੇ ਪੰਜਾਬੀਅਤ

Leave a Reply

Your email address will not be published. Required fields are marked *

shares