ਤਿਰੰਗਿਆਂ ਚ ਲਿਪਟ ਕੇ,ਘਰਾਂ ਨੂੰ ਆਈਆਂ ਲਾਸ਼ਾਂ,

ਪੰਜਾਬ ਅਤੇ ਪੰਜਾਬੀਅਤ

ਤਿਰੰਗਿਆਂ ਚ ਲਿਪਟ ਕੇ,ਘਰਾਂ ਨੂੰ ਆਈਆਂ ਲਾਸ਼ਾਂ, ਫ਼ੌਜੀ ਵੀਰਾਂ ਦੀਆਂ, ਲਹੂ ਦੇ ਰੰਗ ਵਿੱਚ ਰੰਗੀਆਂ, ਪੁੱਤ-ਭਰਾ-ਪਤੀ ਜਿਹਨਾਂ ਦੇ ਤੁਰ ਗਏ ਜਹਾਨੋਂ,.


ਮਾਵਾਂ ਭੈਣਾਂ ਲਈ ‘ਸਿੱਕੀ’ ਦੁਆਵਾਂ ਕਿਸੇ ਨਾ ਮੰਗੀਆਂ, ਕਾਹਦਾ ਨਵਾਂ ਸਾਲ,ਕਾਹਦੀ ਦੀਵਾਲੀ- ਹੋਲੀ ਉਨ੍ਹਾਂ ਦੀ?.. ਝੱਜੀ ਪਿੰਡ ਵਾਲੇ ਜੋ ਸਮੇਂ ਤੋਂ ਪਹਿਲਾਂ ਹੋ ਗਈਆਂ ਰੰਡੀਆਂ…….”ਸਿੱਕੀ ਝੱਜੀ ਪਿੰਡ ਵਾਲਾ”

ਪੰਜਾਬ ਅਤੇ ਪੰਜਾਬੀਅਤ

Leave a Reply

Your email address will not be published. Required fields are marked *

shares