ਜੈਜਲ ਮੈਟਾਂ ਦੀ ਕੰਪਨੀ ਨੇ ਸਿੱਖ ਚਿੰਨ੍ਹਾਂ ਨਾਲ ਬਣਾਇਆਂ ਕਾਰ ਮੈਟਾਂ ਤੋਂ ਸਿੱਖੀ ਚਿੰਨ੍ਹ ਹਟਾਏ

ਪੰਜਾਬ ਅਤੇ ਪੰਜਾਬੀਅਤ

ਨਿਊਯਾਰਕ, 6 ਨਵੰਬਰ ( ਰਾਜ ਗੋਗਨਾ )— ਬੀਤੇ ਦਿਨੀਂ ਜ਼ੈਜ਼ਲ ਕੰਪਨੀ ਵੱਲੋਂ ੴ ਅਤੇ ਖੰਡੇ ਦੇ ਸਿੱਖ ਚਿੰਨਾਂ ਨਾਲ ਬਣਾਈਆਂ ਕਾਰ ਮੈਂਟਾਂ ਹਟਾ ਦਿੱਤੀਆਂ ਗਈਆਂ! ਕਈ ਜਾਗਰੂਕ ਸਿੱਖਾਂ ਵੱਲੋਂ ਇਸ ਕੰਪਨੀ ਵੱਲੋਂ ਅਣਜਾਣੇ ਚ ਕੀਤੀ ਕਾਰਵਾਈ ਬਾਰੇ ਧਿਆਨ ਦੁਆਇਆ ਗਿਆ। ਉਸੇ ਵੇਲੇ ਕੰਪਨੀ ਨੂੰ ਟਵਿੱਟਰ ਤੇ ਸੰਪਰਕ ਕੀਤਾ ਗਿਆ ਤੇ ਜਵਾਬ ਚ ਇਹ ਹਿਰਦੇ ਵੇਦਕ ਮਾਲ ਹਟਾ ਦਿੱਤਾ ਗਿਆ ਹੈ। ਉਂਨਾਂ ਸਾਰੇ ਵੀਰਾਂ ਭੈਣਾਂ ਦਾ ਧੰਨਵਾਦ ਜਿਹਨਾਂ ਨੇ ਇਸ ਪਾਸੇ ਧਿਆਨ ਦੁਆਇਆ।

ਪੰਜਾਬ ਅਤੇ ਪੰਜਾਬੀਅਤ

Leave a Reply

Your email address will not be published. Required fields are marked *

shares