ਜਸਵੀਰ ਕੁਮਾਰ ਚੇਅਰਮੈਨ ਦੇ ਘਰ ਗੁਰੂ ਸਾਹਿਬਾਂ ਨੇ ਪੁੱਤਰ ਦੀ ਦਾਤ ਬਖਸੀ

ਪੰਜਾਬ ਅਤੇ ਪੰਜਾਬੀਅਤ

ਦੁਸਾਂਝ ਕਲਾਂ, 26 ਨਵੰਬਰ (ਅਜੈ ਸਿੰਘ ਨਾਗੀ )- ਜਸਵੀਰ ਕੁਮਾਰ ਬਲਾਕ ਸੰਮਤੀ ਚੇਅਰਮੈਨ ਫਿਲੌਰ ਦੇ ਘਰ ਗੁਰੂ ਸਾਹਿਬਾਂ ਨੇ ਪੁੱਤਰ ਦੀ ਦਾਤ ਬਖਸੀ ਤੇ ਪਿੰਡ ਵਿਰਕ ਉਨ੍ਹਾਂ ਦੇ ਘਰ ਵਿਆਹ ਵਰਗਾ ਮਾਹੌਲ ਵੇਖਣਾ ਨੂੰ ਮਿਲਿਆ ਤੇ ਪਹਿਲੀ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਆਗਮਨ ਪੁਰਬ ਤੇ ਆਪਣੇ ਪੁੱਤਰ ਦੀ ਜਨਮ ਦਿਨ ਦੀ ਖੁਸ਼ੀ ਵਿੱਚ ਲੱਡੂ ਵੰਡੇ। ਇਸ ਮੌਕੇ ਬਾਰੂ ਸ਼ਾਹ, ਸੰਜੀਵ ਬਸਰਾ ਵਿਰਕ, ਸਾਬੀ ਢੋਲੀ, ਅਜੈ ਸਿੰਘ ਨਾਗੀ, ਗੁਰਸ਼ਾਨ ਸਿੰਘ ਨਾਗੀ, ਹੈਪੀ ਬੜਾ ਪਿੰਡ, ਸੁਖਦੇਵ ਸਿੰਘ, ਅਜੈ ਵਿਰਕ ਆਦਿ ਹਾਜਰ ਸਨ ।

ਜਸਵੀਰ ਕੁਮਾਰ ਚੇਅਰਮੈਨ ਦੇ ਘਰ ਗੁਰੂ ਸਾਹਿਬਾਂ ਨੇ ਪੁੱਤਰ ਦੀ ਦਾਤ ਬਖਸੀ ਤੇ ਉਸ ਦੀ ਫੋਟੋ

ਪੰਜਾਬ ਅਤੇ ਪੰਜਾਬੀਅਤ

Leave a Reply

Your email address will not be published. Required fields are marked *

shares