ਜਗਮੀਤ ਸਿੰਘ ਦੀ ਜਿੱਤ ਨੂੰ ਲੈ ਕੇ ਜਿੱਥੇ ਦੁਨੀਆਂ ਵਿੱਚ ਵੱਸਦੇ ਸਮੂਹ ਸਿੱਖ ਭਾਈਚਾਰੇ ਨੂੰ ਖੁੱਸ਼ੀ ਹੋਈ ਹੈ ਉਥੇ ਇਟਲੀ ਦੀ ਜੱਥੇਬੰਦੀ ਨੇ ਮਨਾਈ ਖੁਸ਼ੀ..

ਪੰਜਾਬ ਅਤੇ ਪੰਜਾਬੀਅਤ

ਟੋਰਾਂਟੋ : NDP ਯਾਨੀ ਕਿ ਨਿਊ ਡੈਮੋਕ੍ਰੈਟਿਕ ਪਾਰਟੀ ਦੇ ਆਗੂ ਜਗਮੀਤ ਸਿੰਘ ਕੈਨੇਡਾ ਦੇ ਸੂਬੇ ਉਨਟਾਰੀਓ ਦੇ ਬਰਨਾਬੀ-ਦੱਖਣੀ ਸੰਸਦੀ ਹਲਕੇ ਤੋਂ ਚੋਣ ਜਿੱਤ ਗਏ ਹਨ..

ਕਨੇਡਾ ਤੇ ਜਗਮੀਤ ਸਿੰਘ ਦੀ ਜਿੱਤ ਨੂੰ ਲੈ ਕੇ ਜਿੱਥੇ ਦੁਨੀਆਂ ਵਿੱਚ ਵੱਸਦੇ ਸਮੂਹ ਸਿੱਖ ਭਾਈਚਾਰੇ ਨੂੰ ਖੁੱਸ਼ੀ ਹੋਈ ਹੈ ਉਥੇ ਇਟਲੀ ਦੀ ਜੱਥੇਬੰਦੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਇਟਲੀ ਦੇ ਪ੍ਰਧਾਨ ਸ. ਸਰਬਜੀਤ ਸਿੰਘ ਸੀਨੀਅਰ ਮੀਤ ਪ੍ਰਧਾਨ ਸ. ਵਿਕਰਮਜੀਤ ਸਿੰਘ ਜਨਰਲ ਸਕੱਤਰ ਸ. ਤਰਸੇਮ ਸਿੰਘ ਮੀਤ ਪ੍ਰਧਾਨ ਹਰਦੀਪ ਸਿੰਘ ਮੀਡੀਆ ਪ੍ਰਧਾਨ ਸ. ਜਰਨੈਲ ਸਿੰਘ ਤੇ ਹੋਰ ਸਮੂਹ ਜਿਲਾ ਪ੍ਰਧਾਨ ਇਟਲੀ ਭਰ ਤੋ ਜਿਨਾਂ ਨੇ ਬੇਹੱਦ ਖੁੱਸ਼ੀ ਮਨਾਈ ਹੈ ਪੂਰੇ ਮੈਬਰ ਸਹਿਬਾਨ ਵੱਲੋ ਜਗਮੀਤ ਸਿੰਘ ਨੂੰ ਬਹੁਤ ਬਹੁਤ ਮੁਬਾਰਕਾਂ ਜੀ

ਪੰਜਾਬ ਅਤੇ ਪੰਜਾਬੀਅਤ

Leave a Reply

Your email address will not be published. Required fields are marked *

shares