ਗੂਰਦੁਆਰਾ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਲੋਨੀਗੋ(ਇਟਲੀ)ਵਿਖੇ ਭਾਰਤੀ ਅੰਬੈਸੀਂ ਮਿਲਾਨ ਵਲੋਂ ਪਾਸਪੋਰਟ ਕੈਂਪ 19 ਮਈ ਨੂੰ ਲੱਗੇਗਾ।

ਪੰਜਾਬ ਅਤੇ ਪੰਜਾਬੀਅਤ

ਬਗੈਰ ਐਪਾਂਇੰਟਮੈਂਟ ਤੋ ਕੋਈ ਕਾਰਜ ਨਹੀ ਹੋਵੇਗਾ।

ਰੋਮ,ਵਿਰੋਨਾਂ(ਇਟਲੀ)29ਅਪ੍ਰੈਲ(ਵਿੱਕੀ ਬਟਾਲਾ)-ਗੂਰਦੁਆਰਾ ਬਾਬਾ ਜੋਰਾਵਰ ਸਿੰਘ ਬਾਬਾ ਫਤਹਿ ਸਿੰਘ ਸੇਵਾ ਸੋਸਾਇਟੀ ਲੋਨੀਗੋ ਵਿਚੈਂਸਾਂ(ਇਟਲੀ)ਵਿਖੇ ਭਾਰਤੀ ਪਾਸਪੋਰਟ ਅੰਬੈਸੀਂ ਮਿਲਾਨ ਵਲੋਂ ਮਿਤੀ 19 ਮਈ ਦਿਨ ਸਨੀਵਾਰ ਨੂੰ ਸਵੇਰੇ 9ਵਜੇ ਤੋ ਲੈ ਕੇ ਦੁਪਿਹਰ 1 ਵਜੇ ਤੱਕ ਅਤੇ 2ਵਜੇ ਤੋ ਲੈ ਕੇ ਸਾਮ 3 ਵਜੇ ਤੱਕ ਹੋਵੇਗਾ ਜੋ ਇਲਾਕੇ ਦੇ ਲੋਕਾਂ ਦੀ ਸਹੂਲਤ ਵਾਸਤੇ ਇੱਕ ਵਿਸੇਸ ਪਾਸਪੋਰਟ ਕੈਂਪ ਲਗਾਇਆ ਜਾ ਰਿਹਾ ਹੈ।ਜਿਸ ਵਿਚ ਪਾਸਪੋਰਟ ਰਿਨਿA ਕਰਵਾਉਣ,A ਸੀ ਆਈ ਕਾਰਡ,ਪਾਸਪੋਰਟ ਤੇ ਨੋਮੇ ਕਮਿਉਨੇ,ਪਤਨੀ ਦਾ ਨਾਂਮ ਦਰਜ ਕਰਵਉਣਾਂ ਜਾਂ ਬੱਚੇ ਦਾ ਨਾਂਮ ਚੜਾਉਣਾ ਅਤੇ ਸੰਬੰਧਤ ਇਲਾਕੇ ਦੇ ਤਿਆਰ ਪਾਸਪੋਰਟ ਲੈਣ ਆਦਿ ਦਾ ਕਾਰਜ ਕੀਤਾ ਜਾਵੇਗਾ।ਇਸ ਮੋਕੇ ਸਮੂਹ ਗੂਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਇਲਾਕੇ ਦੇ ਭਾਰਤੀ ਪੰਜਾਬੀ ਲੋਕਾਂ ਨੂੰ ਬੇਨਤੀ ਕੀਤੀ ਕਿ ਪਾਸਪੋਰਟ ਸੰਬੰਧੀ ਕੰਮ ਕਰਵਾਉਣ ਲਈ ਆਪਣੇ ਜਰੂਰੀ ਕਾਗਜ ਪੱਤਰ ਤਿਆਰ ਕਰਕੇ ਲੈ ਕੇ ਆਉਣ ਤਾਂ ਜੋ ਕਿਸੇ ਵੀ ਪ੍ਰਕਾਰ ਦੀ ਮੁਸਕਲ ਦਾ ਸਾਹਮਣਾ ਨਾਂ ਕਰਨਾਂ ਪਵੇ।ਇਸ ਸੰਬੰਧੀ ਵਧੇਰੇ ਜਾਣਕਾਰੀ ਲੈਣ ਲਈ ਅੇ ਪੀ ਜੇ ਸਰਵਿਸ ਲੋਨੀਗੋ ਅਤੇ ਸਮੂਹ ਗੂਰਦੁਆਰਾ ਪ੍ਰਬੰਧਕ ਕਮੇਟੀ ਦੇ ਸੰਪਰਕ ਫੋਨ ਨੰਬਰ -3200450326, 3209133463, 3385014712, 3381550397, 3899591313 ਆਦਿ ਹਨ।ਗੂਰੁ ਘਰ ਦੀ ਸਮੂਹ ਕਮੇਟੀ ਵਲੋਂ ਅਪੀਲ ਕੀਤੀ ਗਈ ਕਿ 19 ਮਈ ਦਿਨ ਸਨੀਵਾਰ ਨੂੰ ਸਵੇਰੇ ਟੋਕਨ ਵੰਡੇ ਜਾਣਗੇ ਤੇ ਸਮੇਂ ਸਿਰ ਪਹੂੰਚ ਕੇ ਆਪਣੇ ਕਾਰਜ ਕਰਵਾਉ ਅਤੇ ਵਿਸੇਸ ਤੋਰ ਤੇ ਗੂਰੁ ਕੇ ਲੰਗਰ ਦਾ ਅਤੁੱਟ ਵਰਤਣਗੇ।

ਹਰ ਵੇਲੇ Update ਰਹਿਣ ਲਈ ਸਾਨੂੰ Facebook ਤੇ like ਤੇ See first ਕਰੋ .

ਪੰਜਾਬ ਅਤੇ ਪੰਜਾਬੀਅਤ

Leave a Reply

Your email address will not be published. Required fields are marked *

shares