ਗੂਰਦੁਆਰਾ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਦੇ ਚੈਅਰਮੈਨ ਕਮਲਜੀਤ ਸਿੰਘ ਕਮਲ ਲੋਨੀਗੋ(ਵਿਚੈਂਸਾਂ)ਦੇ ਪਿਤਾ ਭਾਈ ਤਰਲੋਕ ਸਿੰਘ ਦਾ ਹੋਇਆ ਦਿਹਾਂਤ

ਪੰਜਾਬ ਅਤੇ ਪੰਜਾਬੀਅਤ

ਸੰਸਕਾਰ ਮਿਤੀ 11ਨਵੰਬਰ ਦਿਨ ਸਨੀਵਾਰ ਨੂੰ ਮਾਨਤੋਵਾ ਵਿਖੇ ਹੋਵੇਗਾ।
ਰੋਮ(ਇਟਲੀ)8ਅੱਕਤੂਬਰ(ਐਸ,ਐਸ ਬਟਾਲਾ)-ਇਟਲੀ ਦੇ ਗੂਰਦੁਆਰਾ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਲੋਨੀਗੋ ਵਿਚੈਂਸਾਂ ਕਮੇਟੀ ਦੇ ਚੈਅਰਮੈਨ ਕਮਲਜੀਤ ਸਿੰਘ ਕਮਲ ਦੇ ਪੂਜਨੀਕ ਪਿਤਾ ਭਾਈ ਤਰਲੋਕ ਸਿੰਘ ਦਾ ਬੀਤੇ ਦਿਨ 3 ਨਵੰਬਰ ਨੂੰ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਗੂਰੁ ਚਰਨਾਂ ਵਿਚ ਜਾ ਬਿਰਾਜੇ ਹਨ।ਇਸ ਮੋਕੇ ਇਟਲੀ ਦੀਆਂ ਰਾਜਸੀ ਪਾਰਟੀਆਂ ਅਤੇ ਧਾਰਮਿਕ ਜੱਥੇਬੰਦੀਆਂ ਗੁਰੂ ਘਰ ਕਮੇਟੀਆਂ ਵਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।ਕਮਜੀਤ ਸਿੰਘ ਕਮਲ ਨੇ ਅਪੀਲ ਕਰਦਿਆ ਕਿਹਾ ਕਿ ਪਿਤਾ ਜੀ ਸਵਰਗਵਾਸੀ ਭਾਈ ਤਰਲੋਕ ਸਿੰਘ ਦਾ ਸੰਸਕਾਰ ਮਿਤੀ 11 ਨਵੰਬਰ ਦਿਨ ਸਨੀਵਾਰ ਨੂੰ ਸਵੇਰੇ 10 ਵਜੇ (cimitero monumentale di mantova in via cremona 40),ਮਾਨਤੋਵਾ ਵਿਖੇ ਹੋਵੇਗਾ। ਆਪ ਸਭ ਸੰਗਤਾਂ ਨੂੰ ਇਸ ਦੁੱਖ ਦੀ ਘੜੀ ਵਿਚ ਸਾਮਲ ਹੋਣ ਦੀ ਬੇਨਤੀ ਕੀਤੀ ਜਾਂਦੀ ਹੈ-0039-3209133463 ਸੰਪਰਕ ਨੰਬਰ।

ਪੰਜਾਬ ਅਤੇ ਪੰਜਾਬੀਅਤ

Leave a Reply

Your email address will not be published. Required fields are marked *

shares