ਗੁਰਦੁਆਰਾ ਗੋਬਿੰਦਸਰ ਸਾਹਿਬ ਲਵੀਨੀਉ ਦੇ ਹੈਡ੍ਹ ਗ੍ਰੰਥੀ ਬਾਬਾ ਦਲਬੀਰ ਸਿੰਘ ਇੰਗਲੈਡ ਵਿਚ ਸਨਮਾਨ੍ਹਿਤ

ਪੰਜਾਬ ਅਤੇ ਪੰਜਾਬੀਅਤ

ਮਿਲਾਨ ਇਟਲੀ 18 ਅਗਸਤ (ਸਾਬੀ ਚੀਨੀਆ) ਇਟਲੀ ਦੀ ਰਾਜਧਾਨੀ ਰੋਮ ਦੇ ਬਿਲਕੁਲ ਨਾਲ ਲੱਗਦੇ ਗੁਰਦੁਆਰਾ ਗੋਬਿੰਦਸਰ ਸਾਹਿਬ ਦੇ ਹੈਡ੍ਹ ਗ੍ਰੰਥੀ ਗਿਆਨੀ ਦਲਬੀਰ ਸਿੰਘ ਪਿਛਲੇ ਦਿਨ ਇਕ ਹਫਤੇ ਲਈ ਇੰਗਲੈਡ ਦੇ ਸਿੱਖਾਂ ਦੁਆਰਾ ਸਥਾਪਿਤ ਕੀਤੇ ਗੁਰਧਾਮਾਂ ਦੇ ਦਰਸ਼ਨਾਂ ਲਈ ਗਏ ਸਨ। ਜਿੱਥੇ ਗੁਰਦੁਆਰਾ ਸਿੰਘ ਸਭਾ ਸਾਊਥਹਾਲ ਵਿਖੇ ਸੰਗਤਾਂ ਨਾਲ ਵਿਚਾਰਾਂ ਸਾਝੀਆ ਕਰਦਿਆ ਹੋਇਆ ਆਖਿਆ ਕਿ ਗੁਰੂ ਦਾ ਸੱਚਾ ਸਿੱਖ ਉਹੀ ਹੈ ਜੋ ਸਿਰਫ ਸਿਰਫ ਤੇ ਗੁਰ ਗੰ੍ਰਥ ਸਾਹਿਬ ਵਿਚ ਸੱਚੀ ਨਿਸ਼ਚਾ ਰੱਖਦਾ ਹੈ । ਅਜਿਹੇ ਸੱਚੇ ਸਿੱਖਾਂ ਦੇ ਕਾਰਜ ਸਤਿਗੁਰੂ ਆਪ ਸੁਆਰ ਦੇ ਹਨ ।


ਗੁਰਦੁਆਰਾ ਸਿੰਘ ਸਭਾ ਸਾਊਥ ਹਾਲ ਦੀ ਸੁਮੱਚੀ ਪ੍ਰਬੰਧਕ ਕਮੇਟੀ ਵਲੋ ਗਿਆਨੀ ਦਲਬੀਰ ਸਿੰਘ ਨੂੰ ਨਿੱਘੀ ਜੀ ਆਇਆ ਆਖਣ ਤੋ ਉਪਰੰਤ ਗੁਰੂ ਘਰ ਦੀ ਬਖਸ਼ਿਸ ਸਿਰਪਾA ਭੇਂਟ ਕਰਕੇ ਉਨਾਂ ਨੂੰ ਸਮਾਨ੍ਹਿਤ ਵੀ ਕੀਤਾ ਗਿਆ ਦੱਸਣਯੋਗ ਹੈ ਕਿ ਗਿਆਨੀ ਦਲਬੀਰ ਸਿੰਘ ਲਵੀਨੀA ਦੇ ਗੁਰਦੁਆਰਾ ਗੋਬਿੰਦਸਰ ਸਾਹਿਬ ਵਿਖੇ ਪਿਛਲੇ 17 ਸਾਲ੍ਹਾਂ ਤੋ ਸੇਵਾਵਾਂ ਨਿਭਾਉਦੇ ਆ ਰਹੇ ਹਨ । ਜਿਸ ਕਰਕੇ ਇਟਲੀ ਦੀਆਂ ਸਿੱਖ ਸੰਗਤਾਂ ਨਾਲ ਉਨਾਂ ਦਾ ਅਥਾਹ੍ਹ ਪਿਆਰ ਹੈ ।
ਭਾਈ ਸਾਹਿਬ ਨੂੰ ਸਮਨਾਨ੍ਹਿਤ ਕਰਦੇ ਹੋਏ ਪ੍ਰਬੰਧਕ ਕਮੇਟੀ ਮੈਂਬਰ,

ਪੰਜਾਬ ਅਤੇ ਪੰਜਾਬੀਅਤ

Leave a Reply

Your email address will not be published. Required fields are marked *

shares