ਖੋਜ ਦੇ ਅਨੁਸਾਰ, ਕੁੱਝ ਨਾਮ ਵਾਲੀ ਕੁੜੀਆਂ ਸਿਰਫ ਆਪਣੇ ਸਹੁਰੇ ਘਰ ਦੇ ਲਈ ਭਾਗਾਵਾਲੀਆ ਨਹੀਂ ਹੁੰਦੀਆਂ ਬਲਕਿ ਉਨ੍ਹਾਂ ਦੇ ਆਉਣ ਨਾਲ ਘਰ ‘ਚ

ਪੰਜਾਬ ਅਤੇ ਪੰਜਾਬੀਅਤ

ਵਿਆਹ ਤੋਂ ਬਾਅਦ ਮੁੰਡਾ ਤੇ ਕੁੜੀ ਦੋਵਾਂ ਦੇ ਜੀਵਨ ‘ਚ ਬਹੁਤ ਬਦਲਾਵ ਆਉਂਦਾ ਹੈ। ਇਸ ਦੇ ਨਾਲ ਦੋਨਾਂ ਦੀ ਕਿਸਮਤ ਵੀ ਇੱਕ ਦੂਸਰੇ ਨਾਲ ਜੁੜੀ ਹੁੰਦੀ ਹੈ। ਸਾਰੇ ਮਾਂ-ਬਾਪ ਮੁੰਡੇ ਦੇ ਲਈ ਚੰਗੀ ਘਰਵਾਲੀ ਦੇ ਨਾਲ ਨਾਲ ਆਪਣੇ ਲਈ ਚੰਗੀ ਨੂੰਹ ਦੀ ਮੰਗ ਕਰਦੇ ਹਨ। ਇੱਕ ਚੰਗੀ ਤੇ ਭਾਗਾਵਾਲੀ ਨੂੰਹ ਦੀ ਤਲਾਸ਼ ਕਰਦੇ ਹਨ।

ਖੋਜ ਦੇ ਅਨੁਸਾਰ, ਕੁੱਝ ਨਾਮ ਵਾਲੀ ਕੁੜੀਆਂ ਸਿਰਫ ਆਪਣੇ ਸਹੁਰੇ ਘਰ ਦੇ ਲਈ ਭਾਗਾਵਾਲੀਆ ਨਹੀਂ ਹੁੰਦੀਆਂ ਬਲਕਿ ਉਨ੍ਹਾਂ ਦੇ ਆਉਣ ਨਾਲ ਘਰ ‘ਚ ਪੈਸੇ ਦੀ ਕਮੀ ਵੀ ਦੂਰ ਹੋ ਜਾਂਦੀ ਹੈ। ਅੱਜ ਅਸੀਂ ਤੁਹਾਨੂੰ ਉਨ੍ਹਾਂ ਕੁੜੀਆਂ ਦੇ ਨਾਮ ਵਾਰੇ ਦੱਸਣ ਜਾ ਰਹੇ ਹਾਂ।

*D ਨਾਮ ਵਾਲੀ ਕੁੜੀਆਂ -ਇਸ ਅੱਖਰ ਦੇ ਨਾਮ ਵਾਲੀਆਂ ਕੁੜੀਆਂ ਅਮੀਰ ਸਮਝਿਆ ਜਾਂਦਾ ਹੈ। ਇਸ ਅੱਖਰ ਦੇ ਨਾਮ ਵਾਲੀਆਂ ਕੁੜੀਆਂ ਜਿਸ ਘਰ ‘ਚ ਜਾਂਦੀਆਂ ਹਨ ਉਸ ਘਰ ‘ਚ ਪੈਸੇ ਦੀ ਕਮੀ ਦੂਰ ਹੋ ਜਾਂਦੀ ਹੈ। ਇਨ੍ਹਾਂ ਕੁੜੀਆਂ ਦਾ ਦਿਲ ਸਾਫ ਹੁੰਦਾ ਹੈ ਤੇ ਇਨ੍ਹਾਂ ਦਾ ਵਿਵਹਾਰ ਵੀ ਸਹੁਰੇ ਵਾਲੀ ਨਾਲ ਕਾਫੀ ਚੰਗਾ ਹੁੰਦਾ ਹੈ।

*G ਨਾਮ ਵਾਲੀਆਂ ਕੁੜੀਆਂ -ਜਿਨ੍ਹਾਂ ਕੁੜੀਆਂ ਦਾ ਨਾਮ G ਅੱਖਰ ਤੋਂ ਸ਼ੁਰੂ ਹੁੰਦਾ ਹੈ। ਉਹ ਕੁੜੀਆਂ ਕਾਫੀ ਹੱਸਮੁੱਖ ਸੁਭਾਅ ਦੀਆਂ ਹੁੰਦੀਆਂ ਹਨ। ਇਹ ਪਰਿਵਾਰ ਦੀ ਹਰ ਛੋਟੀ ਵੱਡੀ ਸਮੱਸਿਆ ਦਾ ਧਿਆਨ ਰੱਖਦੀਆਂ ਹਨ। ਇਹ ਕੁੜੀਆਂ ਘਰ ਦੇ ਲਈ ਬਹੁਤ ਭਾਗਾਵਾਲੀਆ ਹੁੰਦੀਆਂ ਹਨ।

*J ਨਾਮ ਵਾਲੀਆਂ ਕੁੜੀਆਂ -J ਅੱਖਰ ਦੇ ਨਾਮ ਵਾਲੀਆਂ ਕੁੜੀਆਂ ਹਰ ਕਿਸੇ ਨਾਲ ਬਹੁਤ ਜਲਦੀ ਘੁਲ ਮਿਲ ਜਾਂਦੀਆਂ ਹਨ। ਘਰ ‘ਚ ਚਾਹੇ ਕਿਸੇ ਦੀ ਸਥਿਤੀ ਕੋਈ ਵੀ ਹੋਵੇ ਪਰ ਇਹ ਹਮੇਸ਼ਾ ਆਪਣੇ ਪਰਿਵਾਰ ਦੇ ਨਾਲ ਖੜੀਆਂ ਰਹਿੰਦੀਆਂ ਹਨ। ਜਿਸ ਘਰ ‘ਚ ਇਹ ਜਾਂਦੈ ਹਨ ਉਸ ਘਰ ‘ਚ ਪੈਸੇ ਦੀ ਸਮੱਸਿਆ ਦੂਰ ਹੋ ਜਾਂਦੀ ਹੈ।

*S ਨਾਮ ਵਾਲੀਆਂ ਕੁੜੀਆਂ -ਇਸ ਅੱਖਰ ਦੇ ਨਾਮ ਵਾਲੀਆਂ ਕੁੜੀਆਂ ਦਾ ਸੁਭਾਅ ਥੋੜ੍ਹਾ ਗੁੱਸੇ ਵਾਲਾ ਹੁੰਦਾ ਹੈ। ਇਹ ਹਰ ਸਥਿਤੀ ‘ਚ ਦਿਮਾਗ ਨਾਲ ਕੰਮ ਲੈਂਦੀਆਂ ਹਨ ਤੇ ਆਪਣੇ ਪਰਿਵਾਰ ਦਾ ਆਦਰ ਮਾਨ ਵਧਾਉਂਦੀਆਂ ਹਨ। ਇਸ ਦੇ ਨਾਲ ਹੀ ਇਹ ਆਪਣੇ ਜੀਵਨ ਸਾਥੀ ਦਾ ਪੂਰਾ ਧਿਆਨ ਵੀ ਰੱਖਦੀਆਂ ਹਨ।

*L ਨਾਮ ਵਾਲੀਆਂ ਕੁੜੀਆਂ -ਇਸ ਅੱਖਰ ਦੇ ਨਾਮ ਵਾਲੀਆਂ ਕੁੜੀਆਂ ਹਮੇਸ਼ਾ ਆਪਣੇ ਸਹੁਰੇ ਘਰ ਦਾ ਮਾਹੌਲ ਖੁਸ਼ਹਾਲੀ ਵਾਲਾ ਬਣਾ ਕੇ ਰੱਖ ਦੀਆਂ ਹਨ। ਇਹ ਕੁੜੀਆਂ ਬਹੁਤ ਜਲਦੀ ਆਪਣੇ ਸਹੁਰੇ ਘਰ ਵਾਲਿਆਂ ਦੇ ਦਿਲ ‘ਚ ਆਪਣੀ ਜਗ੍ਹਾ ਬਣਾ ਲੈਂਦੀਆਂ ਹਨ। ਇਨ੍ਹਾਂ ਦੇ ਆਉਣ ਨਾਲ ਘਰ ਦਾ ਮਾਹੌਲ ਸਕਾਰਾਤਮਕ ਹੁੰਦਾ ਹੈ।

*P ਨਾਮ ਵਾਲੀਆਂ ਕੁੜੀਆਂ -ਇਸ ਅੱਖਰ ਦੇ ਨਾਮ ਵਾਲੀਆਂ ਕੁੜੀਆਂ ਆਪਣੇ ਸਾਥੀ ਤੇ ਉਸ ਦੇ ਘਰ ਨੂੰ ਸੰਭਾਲ ਕੇ ਰੱਖਦੀਆਂ ਹਨ। ਜਿਨ੍ਹਾਂ ਲੋਕਾਂ ਦੇ ਜੀਵਨ ‘ਚ ਇਸ ਅੱਖਰ ਦੇ ਨਾਮ ਵਾਲੀਆਂ ਕੁੜੀਆਂ ਆਉਂਦੀਆਂ ਹਨ ਉਨ੍ਹਾਂ ਦਾ ਵਿਆਹ ਵਾਲਾ ਜੀਵਨ ਹਮੇਸ਼ਾ ਪਿਆਰ ਨਾਲ ਭਰਿਆ ਰਹਿੰਦਾ ਹੈ।

ਪੰਜਾਬ ਅਤੇ ਪੰਜਾਬੀਅਤ

Leave a Reply

Your email address will not be published. Required fields are marked *

shares