ਐਮੀ ਵਿਰਕ,. ਹੁਣ ਤੱਕ ਪੰਜਾਬੀ ਇੰਡਸਟਰੀ ਨੂੰ ਬਹੁਤ ਹੀ ਹਿੱਟ ਫਿਲਮਾਂ ਤੇ ਗਾਣੇ ਦਿੱਤੇ

ਪੰਜਾਬ ਅਤੇ ਪੰਜਾਬੀਅਤ

ਪੰਜਾਬੀ ਇੰਡਸਟਰੀ ਵਿਚੋਂ ਅਨੇਕਾਂ ਸਿਤਾਰੇ ਅਜਿਹੇ ਹਨ ਜੋ ਆਪਣੀ ਅਦਾਕਾਰੀ ਦੇ ਨਾਲ ਜਾਣੇ ਜਾਂਦੇ ਹਨ ਪਰ ਉਹਨਾਂ ਵਿਚੋਂ ਹੀ ਇੱਕ ਨਾਮ ਐਮੀ ਵਿਰਕ ਦਾ ਹੈ ਜੋ ਕਿ ਆਪਣੇ ਅਦਾਕਾਰੀ ਦੇ ਨਾਲ-ਨਾਲ ਆਪਣੀ ਕਲਾਕਾਰੀ ਨੂੰ ਲੈ ਕੇ ਵੀ ਲੋਕਾਂ ਵਿਚ ਕਾਫੀ ਮਸ਼ਹੂਰ ਹਨ ਤੇ ਉਹਨਾਂ ਨੇ ਹੁਣ ਤੱਕ ਪੰਜਾਬੀ ਇੰਡਸਟਰੀ ਨੂੰ ਬਹੁਤ ਹੀ ਹਿੱਟ ਫਿਲਮਾਂ ਤੇ ਗਾਣੇ ਦਿੱਤੇ ਜਿਸ ਕਰਕੇ ਉਹਨਾਂ ਦੇ ਫੈਨਜ ਦੀ ਗਿਣਤੀ ਅੱਜ ਲੱਖਾਂ ਦੇ ਵਿਚ ਹੈ ਤੇ ਉਹ ਆਪਣੇ ਫੈਨਜ ਨੂੰ ਸਮੇਂ-ਸਮੇਂ ਤੇ ਆਪਣੀ ਨਿੱਜੀ ਜਾਣਕਾਰੀ ਦੱਸਦੇ ਰਹਿੰਦੇ ਹਨ ਤੇ

ਆਪਣੇ ਨਵੇਂ ਗਾਣੇ ਤੇ ਫਿਲਮਾਂ ਬਾਰੇ ਜਾਣਕਾਰੀ ਸਾਂਝੀ ਕਰਦੇ ਰਹਿੰਦੇ ਹਨ ਤੇ ਹਾਲ ਹੀ ਵਿਚ ਉਹ ਆਪਣੀ ਆਉਣ ਵਾਲੇ ਨਵੀਂ ਫਿਲਮ ਨਿੱਕਾ ਜੈਲਦਾਰ 3 ਦੀ ਸ਼ੂਟਿੰਗ ਕਰ ਰਹੇ ਹਨ, ਤੇ ਉਹ ਆਪਣੇ ਚਾਹੁਣ ਵਾਲਿਆਂ ਨੂੰ ਆਪਣੀ ਨਵੀਂ ਅਪਡੇਟ ਦੇਣ ਦੇ ਲਈ ਅਚਾਨਕ ਲਾਇਵ ਹੋਏ ਤੇ ਉਹਨਾਂ ਦੇ ਚਲਦੇ ਲਾਇਵ ਦੇ ਵਿਚੋਂ ਉਹਨਾਂ ਦੇ ਪਿਆਰੇ ਫੈਨਜ ਨੇ ਬਹੁਤ ਹੀ ਵਧੀਆ ਤੇ ਚੰਗੇ ਕੁਮੈਂਟ ਕਿਤੇ ਪਰ ਉਹਨਾਂ ਦੇ ਚਲਦੇ ਲਾਇਵ ਦੇ ਵਿਚੋਂ ਉਹਨਾਂ ਤੋਂ ਨਫਰਤ ਫੀਲ ਕਰਨ ਵਾਲੇ ਨੇ ਅਚਾਨਕ ਉਹਨਾਂ ਨੂੰ ਲਾਇਵ ਦੇ ਵਿਚ ਕੁਮੈਂਟ ਕਰਕੇ ਗੰਦੀ ਗਾਲ ਕੱਢ ਦਿੱਤੀ

ਜਿਸ ਤੋਂ ਬਾਅਦ ਐਮੀ ਵਿਰਕ ਨੇ ਆਪਣੇ ਗਾਣੇ ਨੂੰ ਛੱਡ ਗਾਲ ਕੱਢਣ ਵਾਲੇ ਦੀ ਚੰਗੀ ਰੇਲ ਬਣਾਈ ਤੇ ਉਸਨੂੰ ਸ਼ਰੇਆਮ ਸਬਕ ਸਿਖਾਉਣ ਦੀ ਧਮਕੀ ਦਿੱਤੀ ਤੇ ਉਹਨਾਂ ਨੇ ਕਿਹਾ ਕਿ “ਜੇਕਰ ਤੂੰ ਮੈਨੂੰ ਕਿਤੇ ਲੱਭ ਗਿਆ ਨਾ ਤਾਂ ਮੈਂ ਤੁਹਾਨੂੰ ਦੱਸੂ ਕਿ ਗਾਲ ਕਿਸ ਤਰਾਂ ਕੱਢੀ ਦੀ ਹੁੰਦੀ ਆ” ਤੇ ਦੋਸਤੋ ਤੁਸੀਂ ਆਪਣੇ ਕੁਮੈਂਟ ਵਿਚ ਵਿਚਾਰ ਦਿਓ ਕਿ ਇਸ ਤਰਾਂ ਕਿਸੇ ਸੈਲੀਬ੍ਰਿਟੀ ਜਾਂ ਕਿਸੇ ਹੋਰ ਇਨਸਾਨ ਨੂੰ ਗੰਦੀਆਂ ਗਾਲ੍ਹਾਂ ਕੱਢਣਾ ਸਹੀ ਹੈ ਜਾਂ ਗਲਤ |ਦੇਖੋ ਵੀਡੀਓ ਤੇ ਵੱਧ ਤੋਂ ਵੱਧ ਸ਼ੇਅਰ ਕਰੋ ਜੀ |

ਅਸੀਂ ਤੁਹਾਨੂੰ ਹਮੇਸ਼ਾਂ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਜੋ ਤੁਹਾਡੇ ਤੱਕ ਸਭ ਤੋਂ ਵਾਇਰਲ ਖ਼ਬਰ ਪਹੁੰਚ ਸਕੇ |ਇਸ ਲਈ ਜੇਕਰ ਤੁਸੀਂ ਸਾਡੇ ਨਾਲ ਹਮੇਸ਼ਾਂ ਲਈ ਜੁੜੇ ਰਹਿਣਾ ਚਾਹੁੰਦੇ ਹੋ ਤਾਂ ਹੁਣੇ ਹੀ ਸਾਡਾ ਪੇਜ ਕੌਰ ਮੀਡੀਆ ਲਾਇਕ ਕਰੋ ਤਾਂ ਜੋ ਸਾਡੀ ਆਉਣ ਵਾਲੀ ਹਰ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ |ਜਿੰਨਾਂ ਵੀਰਾਂ ਨੇ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ

ਪੰਜਾਬ ਅਤੇ ਪੰਜਾਬੀਅਤ

Leave a Reply

Your email address will not be published. Required fields are marked *

shares