ਇਰਾਕ : ਅਕਤੂਬਰ ‘ਚ ਅੱਤਵਾਦੀ ਘਟਨਾਵਾਂ ‘ਚ ਮਾਰੇ ਗਏ 69 ਨਾਗਰਿਕ

ਪੰਜਾਬ ਅਤੇ ਪੰਜਾਬੀਅਤ

ਬਗ਼ਦਾਦ, 4 ਨਵੰਬਰ- ਇਰਾਕ ‘ਚ ਅੱਤਵਾਦ ਸੰਬੰਧਿਤ ਘਟਨਾਵਾਂ ‘ਚ ਅਕਤੂਬਰ ਮਹੀਨੇ ‘ਚ 69 ਨਾਗਰਿਕ ਮਾਰੇ ਗਏ ਹਨ ਜਦਕਿ 105 ਹੋਰ ਜ਼ਖਮੀ ਹੋਏ ਹਨ। ਇਹ ਜਾਣਕਾਰੀ ਸੰਯੁਕਤ ਰਾਸ਼ਟਰ ਦੀ ਰਿਪੋਰਟ ‘ਚ ਵੱਲੋਂ ਦਿੱਤੀ ਗਈ ਹੈ।

ਪੰਜਾਬ ਅਤੇ ਪੰਜਾਬੀਅਤ

Leave a Reply

Your email address will not be published. Required fields are marked *

shares