ਇਟਲੀ ਦੇ ਸਹਿਰ ਵਿਚੈਂਸਾਂ ਵਿਖੇ 14ਵਾਂ “ਸਰਬ ਸਾਂਝਾਂ ਧਾਰਮਿਕ ਸੰਮੇਲਨ”ਕਰਵਾਇਆ

ਪੰਜਾਬ ਅਤੇ ਪੰਜਾਬੀਅਤ

ਵੀਨਸ(ਇਟਲੀ)12ਮਾਰਚ -ਇਟਲੀ ਦੇ  ਵਿਚੈਂਸਾਂ ਸ਼ਹਿਰ ਵਿਖੇ ਹਰ ਸਾਲ ਦੀ ਤਰਾਂ ਦੀ ਇਸ ਸਾਲ ਵੀ 14ਵਾਂ ਸਰਬ ਸਾਂਝਾ ਧਾਰਮਿਕ ਸੰਮਲਿਨ ਕਰਵਾਇਆ ਗਿਆ  ਜਿਸ ਵਿਚ ਵੱਖ ਵੱਖ ਧਰਮਾਂ ਦੇ ਨੁਮਾਇਦਿਆਂ ਤੇ ਵਿਚਾਰਕਾਂ ਨੇ ਹਾਜਰੀ ਭਰੀ ਤੇ ਆਪਸੀ ਸਾਂਝੀਵਾਲਤਾ ਦਾ ਸੰਦੇਸ ਦਿੱਤਾ ਗਿਆ।ਸੰਮੇਲਨ ਦੋਰਾਨ ਸਭ ਧਰਮਾਂ ਵਲੋਂ ਹਾਜਰ ਪਤਵੰਤਿਆ ਆਪਣੇ ਧਰਮ ਤੇ ਇਤਿਹਾਸ ਬਾਰੇ ਇੱਕਤਰ ਲੋਕਾਂ ਨੂੰ ਚਾਨਣਾ ਪਾਇਆ ਤੇ ਵਿਦੇਸਾਂ ਵਿਚ ਧਰਮਾਂ ਸੰਬੰਧੀ ਆ ਰਹੀਆਂ ਦਰਪੇਸ ਮੁੱਸਕਲਾਂ ਤੇ ਵਿਚਾਰ ਵਟਾਂਦਰੇ ਕੀਤੇ ਗਏ।ਇਸ ਮੌਕੇ ਵੱਖ ਵੱਖ ਦੇਸ਼ਾਂ ਦੇ ਲੋਕ ਨਾਚਾਂ ਦੀ ਪੇਸ਼ਕਾਰੀ ਕੀਤੀ ਗਈ ਪ੍ਰਬੰਧਕਾਂ ਵਲੋਂ ਪ੍ਰਮੁੱਖ ਸਖਸ਼ੀਅਤਾਂ ਨੂੰ ਯਾਦਗਾਰੀ ਚਿੰਨ ਭੇਂਟ ਕੀਤੇ ਗਏ ਤੇ ਹਾਜਰੀ ਭਰਨ ਤੇ ਜੀ ਆਇਆਂ ਕਿਹਾ ਗਿਆ।

ਕੈਪਸ਼ਨ:ਵਿਚੈਂਸਾ ਵਿਖੇ ਸਰਬ ਸਾਂਝੇ ਧਾਰਮਿਕ ਸੰਮੇਲਨ ਦੀਆਂ ਤਸਵੀਰਾਂ

ਪੰਜਾਬ ਅਤੇ ਪੰਜਾਬੀਅਤ

Leave a Reply

Your email address will not be published. Required fields are marked *

shares