ਆਹ ਦੇਖੋ ਕੀ ਹੋ ਗਿਆ…ਗਣੇਸ਼ ਵਿਸਰ੍ਜਨ ਮੌਕੇ ਹੋਇਆ ਦਿਲ ਦਹਿਲਾ ਦੇਣ ਵਾਲਾ ਹਾਦਸਾ…ਦੇਖੋ ਵੀਡੀਓ

ਪੰਜਾਬ ਅਤੇ ਪੰਜਾਬੀਅਤ

ਭਾਰਤ ਦੇ ਕੋਨੇ-ਕੋਨੇ ‘ਚ ਗਣੇਸ਼ ਚਤੁਰਥੀ ਦੀ ਧੂੰਮ ਦੇਖਣ ਨੂੰ ਮਿਲ ਰਹੀ ਹੈ ਪਰ ਭਾਰਤ ਵਿਚ ਕੁਝ ਅਜਿਹੇ ਸ਼ਹਿਰ ਹਨ ਜਿੱਥੇ ਇਸ ਤਿਉਹਾਰ ਨੂੰ ਬਹੁਤ ਹੀ ਧੂੰਮ-ਧਾਮ ਨਾਲ ਮਨਾਇਆ ਜਾਂਦਾ ਹੈ ਅਤੇ ਲੋਕ ਦੂਰ-ਦੂਰ ਤੋਂ ਇੱਥੇ ਬੱਪਾ ਦੇ ਦਰਸ਼ਨ ਕਰਨ ਆਉਂਦੇ ਹਨ। ਅੱਜ ਅਸੀਂ ਤੁਹਾਨੂੰ ਗਣੇਸ਼ ਚਤੁਰਥੀ ਦੀ ਧੂੰਮ ਲਈ ਮਸ਼ਹੂਰ ਅਜਿਹੇ ਹੀ ਕੁਝ ਸ਼ਹਿਰਾਂ ਬਾਰੇ ਦੱਸਣ ਜਾ ਰਹੇ ਹਾਂ। 1. ਮਹਾਰਾਸ਼ਟਰ, ਸਵਯੰਭੂ ਗਣੇਸ਼ ਮੰਦਰ ਮਹਾਰਾਸ਼ਟਰ ‘ਚ ਸਥਿਤ ਗਣੇਸ਼ ਜੀ ਦੇ ਇਸ ਮੰਦਰ ਵਿਚ ਤੁਸੀਂ ਖੂਬ ਰੌਣਕ ਦੇਖ ਸਕਦੇ ਹੋ। ਲੋਕਾਂ ਦਾ ਕਹਿਣਾ ਹੈ ਕਿ ਇਹ ਮੰਦਰ ਆਪਣੇ ਆਪ ਹੀ ਬਣਿਆ ਹੈ। ਇੱਥੇ ਗਣੇਸ਼ ਚਤੁਰਥੀ ਦੇ 10 ਦਿਨ ਤੱਕ ਰੌਣਕ ਦਿਖਾਈ ਦੇਵੇਗੀ। ਗਣੇਸ਼ ਚਤੁਰਥੀ ਦੀ ਰੌਣਕ ਲਈ ਮੁੰਬਈ ਕਾਫ਼ੀ ਮਸ਼ਹੂਰ ਹੈ। ਇੱਥੇ ਲੋਕ ਘਰਾਂ ‘ਚ ਗਣੇਸ਼ ਜੀ ਦੀ ਸਥਾਪਨਾ ਨਹੀਂ ਕਰਦੇ ਸਗੋਂ ਕਈ ਥਾਵਾਂ ‘ਤੇ ਗਣੇਸ਼ ਜੀ ਦੇ ਵੱਡੇ-ਵੱਡੇ ਪੰਡਾਲ ਲੱਗੇ ਹੁੰਦੇ ਹਨ। ਇੱਥੇ ਬੱਪਾ ਦਾ ਤਿਉਹਾਰ ਮਨਾਉਣ ਲਈ ਲੋਕ ਖਾਸ ਤਰ੍ਹਾਂ ਦੀਆਂ ਤਿਆਰੀਆਂ ਕਰਦੇ ਹਨ। ਪੁਣੇ ਵਿਚ ਗਣੇਸ਼ ਭਗਵਾਨ ਦੀ ਸਥਾਪਨਾ ਕਰਨ ਤੋਂ ਬਾਅਦ ਤੋਂ ਹੀ ਜਸ਼ਨ ਸ਼ੁਰੂ ਹੋ ਜਾਂਦੇ ਹਨ। ਇੱਥੇ ਗਣੇਸ਼ ਜੀ ਦਾ ਤਿਉਹਾਰ ਗੁਲਾਲ,

ਮਿਊਜਿਕ ਅਤੇ ਮਠਿਆਈਆਂ ਨਾਲ ਮਨਾਇਆ ਜਾਂਦਾ ਹੈ। ਇੱਥੇ 10 ਦਿਨ ਤੱਕ ਭਗਵਾਨ ਦੀ ਪੂਜਾ ਕਰਨ ਤੋਂ ਬਾਅਦ ਉਨ੍ਹਾਂ ਦਾ ਵਿਸਰਜਨ ਬਹੁਤ ਹੀ ਧੂੰਮ-ਧਾਮ ਨਾਲ ਕੀਤਾ ਜਾਂਦਾ ਹੈ।

ਪੰਜਾਬ ਅਤੇ ਪੰਜਾਬੀਅਤ

Leave a Reply

Your email address will not be published. Required fields are marked *

shares