ਆਰਜੀਨਿਆਨੋ ਚ “ਤੀਆਂ ਦਾ ਮੇਲਾ”17 ਅਗੱਸਤ ਨੂੰ

ਪੰਜਾਬ ਅਤੇ ਪੰਜਾਬੀਅਤ

ਵਿਚੈਂਸਾ (ਇਟਲੀ)) ਵਿਚੈਂਸਾ ਨੇੜਲੇ ਸ਼ਹਿਰ ਆਰਜੀਨਿਆਨੋ ਵਿਖੇ ਵੀ ਤੀਆਂ ਦੇ ਤਿਉਹਾਰ ਨੂੰ ਮਨਾਉਣ ਲਈ ” ਤੀਆਂ ਦਾ ਮੇਲਾ” 17 ਅਗੱਸਤ ਨੂੰ ਉਤਸ਼ਾਹਪੂਰਵਕ ਕਰਵਾਇਆ ਜਾ ਰਿਹਾ ਹੈ ਜਿਸ ਦੌਰਾਨ ਪੰਜਾਬਣ ਮੁਟਿਆਰਾਂ ਦੁਆਰਾ ਗਿੱਧਾ ,ਪੰਜਾਬੀ ਬੋਲੀਆਂ ,ਜਾਗੋ ਸੱਭਿਆਚਾਰਕ ਵੰਨਗੀਆਂ ਦੀ ਪੇਸ਼ਕਾਰੀ ਕੀਤੀ ਜਾਵੇਗੀ।ਇਸ ਮੇਲੇ ਦਾ ਆਰੰਭ 17 ਅਗੱਸਤ ਨੂੰ ਦੁਪਿਹਰ 2 ਵਜੇ ਹੋਵੇਗਾ। ਪਹੁੰਚਣ ਦਾ ਪਤਾ ਹੈ:corso giuseppe mazzini 25 arzignano(vi)

ਪੰਜਾਬ ਅਤੇ ਪੰਜਾਬੀਅਤ

Leave a Reply

Your email address will not be published. Required fields are marked *

shares