ਅੱਜ ਵਿਸ਼ਵ ਯੋਗ ਦਿਵਸ ਤੇ ਵਿਸ਼ੇਸ਼….ਲੋਹੀਆ

ਪੰਜਾਬ ਅਤੇ ਪੰਜਾਬੀਅਤ

ਲੋਹੀਆ 23 ਜੂਨ (ਸਰਬਜੀਤ ਸਿੰਘ ਵਟਾਵਾਲੀ) ਭਾਰਤ ਵਿਕਾਸ ਪ੍ਰੀਸ਼ਦ ਲੋਹੀਆ ਖਾਸ ਅਨਮੋਲ ਯੋਗ ਸੰਸਥਾ ਲੋਹੀਆ ਅਤੇ ਪਤੰਜਲੀ ਯੋਗ ਸੰੰਮਤੀ ਲੋਹੀਆ ਵਲੋ ਚਲਾਏ ਜਾ ਰਹੇ ਸਮਰ ਯੋਗ ਕੈਪ ਵਿੱਚ ਅੱਜ ਵਿਸ਼ਵ ਯੋਗ ਦਿਵਸ ਮਨਾਇਆ ਗਿਆ ਜਿਸ ਵਿੱਚ ਰਸਮੀ ਤੌਰ ਤੇ ਭਾਰਤ ਵਿਕਾਸ ਲੋਹੀਆ ਵੱਲੋ ਜੋਤ ਜਗਾ ਕੇ ਸ਼ੁਰੂਆਤ ਕੀਤੀ ਗਈ ਮਾਸਟਰ ਰਵੀ ਸ਼ੰਕਰ ਤਹਿ੍ ਕੋਆਰਡੀਨੇਟਰ ਭਾਰਤ ਵਿਕਾਸ ਪ੍ਰੀਸ਼ਦ ਪ੍ਮਮੋਦ ਕੁਮਾਰ ਪ੍ਧਧਾਨ ਸ਼ਮੀ ਖੇੜਾ ਸਰਪ੍ਸਤ ਪਰਮਜੀਤ ਸੈਕਟਰੀ ਡਾਂ ਅਨਿਲ ਕੋਸ਼ਲ ਸ਼ਾਮਲ ਸਨ ਮੌਕੇ ਤੇ ਜਲੰਧਰ ਤੋ ਭਾਰਤ ਵਿਕਾਸ ਪ੍ਰੀਸ਼ਦ  ਤੋ ਸ੍ਰੀ ਸਰਵੇਸ਼ ਸ਼ਰਮਾ ਜੀ ਸ੍ਰੀ ਸਤਨਾਮ ਅਰੋੜਾ ਜੀ ਰਾਜੀਵ ਚੋਪੜਾ ਜੀ ਹਾਜਰ ਸਨ ਦਰਸਾਏ ਗਏ ਸਲੇਬਸ ਅਨੁਸਾਰ ਯੋਗ ਅਚਾਰਿਆ ਸ੍ਰੀ ਧਰਮਪਾਲ ਜੀ ਵੱਲੋ ਸਾਰੇ ਯੋਗ ਆਸਣ ਬਹੁਤ ਹੀ ਵਧੀਆ ਢੰਗ ਨਾਲ ਕਰਵਾਏ ਗਏ ਇਸ ਮੌਕੇ ਤੇ ਔਰਤਾ ਨੰ ਖਾਸ ਤੌਰ ਤੇ ਭਾਰਤੀ ਖੇੜਾ ਵੱਲੋ ਯੋਗ ਕਰਨ ਵਾਸਤੇ ਪ਼ੇਰਤ ਕੀਤਾ ਗਿਆ ਡਾ ਵੀ ਕੇ ਸ਼ਰਮਾ ਪ੍ਧਧਾਨ ਅਨਮੋਲ ਯੋਗ ਸੰਸਥਾ ਪ੍ਰਸ਼ੋਤਮ । ਗੁਪਤਾ ਜੀ ਪ੍ਰਸ਼ੋਤਮ ਗੋਇਲ ਸੁਭਾਸ਼ ਬਹਿਲ ਅਤੁਲ ਡਾਬੜਾ ਸੁਖਵਿੰਦਰ ਸਿੰਘ ਮੈਡਮ ਇੰਦੁ ਡਾ ਸਤਨਾਮ ਸਿੰਘ ਅਰਣ ਜੋਤੀ ਵਿਸ਼ੇਸ਼ ਤੌਰ ਤੇ ਸ਼ਾਮਲ ਅਤੇ ਸਹਿਯੋਗੀ ਸਨ

ਪੰਜਾਬ ਅਤੇ ਪੰਜਾਬੀਅਤ

Leave a Reply

Your email address will not be published. Required fields are marked *

shares