ਅੱਜ ਲਾਘਾ ਖੁੱਲਣ ਨਾਲ ਪੂਰੀ ਦੁਨੀਆਂ ਵਿੱਚ ਸਿੱਖ ਭਾਈਚਾਰਾ ਫੁੱਲਿਆ ਨਹੀ ਸਮਾ ਰਿਹਾ…

ਪੰਜਾਬ ਅਤੇ ਪੰਜਾਬੀਅਤ

ਅੱਜ ਪੂਰੀ ਦੁਨੀਆਂ ਵਿੱਚ ਸਿੱਖ ਭਾਈਚਾਰਾ ਫੁੱਲਿਆ ਨਹੀ ਸਮਾ ਰਿਹਾ ਇੰਨੀ ਖੁੱਸ਼ੀ ਹੈ ਕਿ ਧਰਤੀ ਤੇ ਪੈਰ ਨਹੀ ਲੱਗ ਰਹੇ ਜਿਥੇ ਸਭ ਇਕ ਦੂਜੇ ਨੂੰ ਵਧਾਈ ਦੇ ਰਹੇ ਨੇ ਉਥੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਇਟਲੀ ਦੇ ਪ੍ਰਧਾਨ ਸ. ਸਰਬਜੀਤ ਸਿੰਘ ਤੇ ਸਮੂਹ ਮੈਬਰ ਸਹਿਬਾਨ ਵੱਲੋ ਸਾਰੇ ਸਿੱਖ ਭਾਈਚਾਰੇ ਨੂੰ ਲਾਘਾ ਖੁੱਲਣ ਦੀਆਂ ਬਹੁਤ ਬਹੁਤ ਵਧਾਈਆਂ ਜੀ ਧੰਨਵਾਦ ਦੋਵੇ ਦੇਸ਼ਾ ਦੀਆਂ ਸਰਕਾਰਾਂ ਦਾ ਤੇ ਦੋਵੇ ਦੇਸ਼ਾ ਦੀਆਂ ਸਰਕਾਰਾਂ ਨੂੰ ਵੀ ਬਹੁਤ ਬਹੁਤ ਮੁਬਾਰਕਾਂ ਜੀ ਵਾਹਿਗੁਰੂ ਜੀ ਚੜਦੀਕਲਾ ਬਖਸ਼ਣ ਜੀ ਮਹਿਰ ਭਰਿਆ ਹੱਥ ਰੱਖਣ ਤਾਂ ਕੇ ਦੋਵੇ ਦੇਸ਼ਾ ਦਾ ਆਪਸੀ ਪਿਆਰ ਬਣਿਆ ਰਹੇ ( ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਇਟਲੀ)

ਪੰਜਾਬ ਅਤੇ ਪੰਜਾਬੀਅਤ

Leave a Reply

Your email address will not be published. Required fields are marked *

shares